ਜਸਵੰਤ ਸਿੰਘ ਅਜੀਤ
Introduction: ਚੰਗਾ ਹੋਵੇ ਕਿ ਹà©à¨£ ਸ਼à©à¨°à©‹à¨®à¨£à©€ ਅਕਾਲੀ ਦਲ (ਬਾਦਲ) ਦੇ ਆਗੂ ਗà©à¨°à¨ªà©à¨°à¨¬à¨¾à¨‚ ਦੇ ਨਾਂ ਤੇ ਵਰਤੇ ਜਾਂਦੇ ਚਲੇ ਆ ਰਹੇ ਅਕਾਲ ਤਖਤ ਦੇ ਚੈਪਟਰ ਨੂੰ ਬੰਦ ਕਰ ਦੇਣ, ਕਿਉਂਕਿ ਜੇ ਦਿੱਲੀ ਦੇ ਸਿੱਖਾਂ ਸਾਹਮਣੇ ਇਹ à¨à©‡à¨¤ ਖà©à¨²à©à¨¹ ਗਿਆ ਕਿ ਇਸ ਮà©à©±à¨¦à©‡ ਨੂੰ ਨਿਜੀ ਸà©à¨†à¨°à¨¥ ਅਧੀਨ, ਉਨà©à¨¹à¨¾à¨‚ ਦੀਆਂ ਧਾਰਮਕ à¨à¨¾à¨µà¨¨à¨¾à¨µà¨¾à¨‚ ਨੂੰ ਸ. ਸਰਨਾ ਵਿਰà©à¨§ ਉà¨à¨¾à¨°, ਉਨà©à¨¹à¨¾à¨‚ ਦਾ ਸ਼ੋਸ਼ਣ ਕੀਤਾ ਗਿਆ ਹੈ, ਨਹੀਂ ਤਾਂ ਇਸ ਹਮਾਮ ਵਿੱਚ ਉਹ ਆਪ ਵੀ ਨੰਗੇ ਹਨ। ਤਾਂ ਉਨà©à¨¹à¨¾à¨‚ ਨੂੰ ਆਪਣੇ ਫੈਸਲੇ ਪà©à¨° ਪਛਤਾਵਾ ਹੋਣ ਲਗੇਗਾ।
Introduction: ਸ਼à©à¨°à©‹à¨®à¨£à©€ ਅਕਾਲੀ ਦਲ (ਬਾਦਲ) ਦੇ ਦੋਹਰੇ ਵਿਧਾਨ ਦਾ ਮà©à©±à¨¦à¨¾ : ਕà©à¨ ਸਮੇਂ ਤੋਂ ਸ਼à©à¨°à©‹à¨®à¨£à©€ ਅਕਾਲੀ ਦਲ (ਬਾਦਲ) ਦੇ ਦੋਹਰੇ ਵਿਧਾਨ ਨੂੰ ਲੈ ਕੇ ਜੋ ਚਰਚਾ ਲਗਾਤਾਰ ਹà©à©°à¨¦à©€ ਚਲੀ ਆ ਰਹੀ ਹੈ। ਇਸਦਾ ਕਾਰਣ ਇਹ ਹੈ ਕਿ ਇਕ ਪਾਸੇ ਤਾਂ ਸ਼à©à¨°à©‹à¨®à¨£à©€ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਵਾਉਣ ਲਈ ਸà©à¨ªà©à¨°à©€à¨® ਕੋਰਟ ਵਿਚ ਇਸ ਆਧਾਰ ਤੇ ਅਪੀਲ ਕੀਤੀ ਗਈ ਹੋਈ ਹੈ, ਕਿ ਉਸਦੇ ਮà©à¨–ੀਆਂ ਨੇ ਮà©à¨– ਚੋਣ-ਕਮਿਸ਼ਨ ਪਾਸ ਸ਼à©à¨°à©‹à¨®à¨£à©€ ਅਕਾਲੀ ਦਲ (ਬਾਦਲ) ਦਾ ਜੋ ਵਿਧਾਨ ਜਮà©à¨¹à¨¾à¨‚ ਕਰਵਾ ਕੇ, ਲੋਕਸà¨à¨¾ ਅਤੇ ਵਿਧਾਨ ਸà¨à¨¾ ਆਦਿ ਲੋਕਤਾਂਤà©à¨°à¨¿à¨• ਰਾਜਨੈਤਿਕ ਸੰਸਥਾਵਾਂ ਦੀਆਂ ਚੋਣਾਂ ਲੜਨ ਲਈ ਮਾਨਤਾ ਪà©à¨°à¨¾à¨ªà¨¤ ਕੀਤੀ ਹੋਈ ਹੈ, ਉਸ ਵਿਚ ਦਲ ਦੇ ਧਰਮ ਨਿਰਪੱਖ ਹੋਣ ਦਾ ਦਾਅਵਾ ਕੀਤਾ ਗਿਆ ਹੋਇਆ ਹੈ, ਜਦਕਿ ਧਾਰਮਕ ਸੰਸਥਾਵਾਂ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਅਤੇ ਦਿੱਲੀ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਆਦਿ ਦੀਆਂ ਚੋਣਾਂ ਲੜਨ ਦੀ ਮਾਨਤਾ ਪà©à¨°à¨¾à¨ªà¨¤ ਕਰਨ ਵਾਸਤੇ ਉਨà©à¨¹à¨¾à¨‚ ਨੇ ਗà©à¨°à¨¦à©à¨†à¨°à¨¾ ਚੋਣ ਕਮਿਸ਼ਨ ਪਾਸ ਜਮà©à¨¹à¨¾ ਕਰਵਾਠਗਠਹੋਠਵਿਧਾਨ ਵਿਚ ਸਿਂਖਾਂ (ਇਕ ਫਿਰਕੇ) ਦੀ ਪà©à¨°à¨¤à©€à¨¨à¨¿à¨§à¨¤à¨¾ ਕਰਨ ਦਾ ਦਾਅਵਾ ਕੀਤਾ ਹੋਇਆ ਹੈ। ਦੇਸ਼ ਦੇ ਕਾਨੂੰਨ ਅਤੇ ਮà©à¨– ਚੋਣ ਕਮਿਸ਼ਨ ਵਲੋਂ ਨਿਸ਼ਚਿਤ ਮਾਪਦੰਡਾਂ ਅਤੇ à¨à¨¾à¨°à¨¤à©€ ਸੰਵਿਧਾਨ ਦੀਆਂ ਮਾਨਤਾਵਾਂ ਦੇ ਆਧਾਰ ਤੇ ਦੋਹਰੇ ਵਿਧਾਨ ਵਾਲੀ ਕੋਈ ਵੀ ਪਾਰਟੀ ਲੋਕਸà¨à¨¾, ਵਿਧਾਨ ਸà¨à¨¾ ਆਦਿ ਰਾਜਨੈਤਿਕ ਲੋਕਤਾਂਤà©à¨°à¨¿à¨• ਸੰਸਥਾਵਾਂ ਦੀਆਂ ਚੋਣਾਂ ਨਹੀਂ ਲੜ ਸਕਦੀ। ਦੂਜੇ ਪਾਸੇ ਗà©à¨°à¨¦à©à¨†à¨°à¨¾ ਚੋਣ ਕਮਿਸ਼ਨ ਪਾਸ ਵੀ ਇਸੇ ਆਧਾਰ ਤੇ ਉਸਨੂੰ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੀਆਂ ਚੋਣਾਂ ਲੜਨ ਦੇ ਅਯੋਗ ਕਰਾਰ ਦà©à¨†à¨‰à¨£ ਦੇ ਲਈ ਅਪੀਲ ਕੀਤੀ ਗਈ ਹੋਈ ਹੈ।
[1]