ਜਸਬੀਰ ਸਿੰਘ ਵਿਰਦੀ
2013-05-20:-‘ਅਜੋਕਾ ਗੁਰਮਤਿ ਪ੍ਰਚਾਰ?’-2 (Repeated due to some techenical reasons) ( Total Visits: 2967)
Introduction: ਜਿਸ ਤਰà©à¨¹à¨¾à¨‚ ਕੋਈ ਵਣਜਾਰਾ ਕਿਸੇ ਪਿੰਡ ਵਿੱਚ ਰਾਤ ਪਈ ਤੋਂ ਉਥੇ ਹੀ ਰਾਤ ਗà©à¨œà¨¼à¨¾à¨° ਕੇ, ਰਾਤ ਮà©à©±à¨•à©€ ਤੋਂ ਉਥੋਂ ਤà©à¨° ਪੈਂਦਾ ਹੈ। ਇਸੇ ਤਰà©à¨¹à¨¾à¨‚ ਜੀਵ ਦà©à¨¨à©€à¨†à¨‚ ਤੇ ਪà©à¨°à¨à©‚ ਦੇ ਨਾਮ ਦਾ ਵਪਾਰ, ‘ਵਣਜ’ ਕਰਨ ਲਈ ਆਇਆ ਹੈ ਪਰ ਪà©à¨°à¨à©‚ ਨੂੰ à¨à©à¨²à¨¾ ਕੇ, ਦà©à¨¨à¨¿à¨†à¨µà©€ ਧੰਦਿਆਂ ਵਿੱਚ ਫ਼ਸ, ਸਾਰਾ ਜੀਵਨ ਅਜਾਈਂ ਗਵਾ ਕੇ, ਆਪਣੀ ਪਹਿਲੀ ਰਾਸ ਪੂੰਜੀ (ਚੰਗੇ ਆਤਮਕ ਗà©à¨£à¨¾à¨‚ ਦੇ ਸੰਸਕਾਰ) ਵੀ ਗਵਾ ਕੇ ਇੱਥੋਂ ਤà©à¨° ਜਾਂਦਾ ਹੈ।
Introduction: ਕਿਸੇ ਕੰਮ ਲਈ ਇੱਛਾ ਕਰਨੀ, ਯਕੀਨ ਲਿਆਉਣਾ-ਯਕੀਨ ਤਿਆਗਣਾ, ਸ਼ਰਮ ਮਹਿਸੂਸ ਕਰਨੀਂ ਡਰਨਾ ਆਦਿ ਇਹ ਸਾਰੇ ਕੰਮ ‘ਮਨ’ ਦੇ ਹਨ। ਸਰੀਰਕ ਇੰਦਰੇ ‘ਮਨ’ ਦà©à¨†à¨°à¨¾ ਸੂਖਮ ਰੂਪ ਵਿੱਚ ਬà©à©±à¨§à©€ ਨੂੰ ਕੀਤੀ ਪà©à¨°à©‡à¨°à¨£à¨¾ ਦà©à¨†à¨°à¨¾ ਕੰਮ ਕਰਦੇ ਹਨ।
ਮਨ ਜਦੋਂ ਚੰਚਲ ਹà©à©°à¨¦à¨¾ ਹੈ ਤਾਂ ਇੱਛਾਵਾਂ ਪਿੱਛੇ ਦੋੜਿਆ ਫ਼ਿਰਦਾ ਹੈ। ਅਤੇ ਥਿਰ ਮਨ ਟਿਕੇ ਪਾਣੀ ਵਾਂਗ ਹੈ। ਜਿਸਤਰà©à¨¹à¨¾à¨‚ ਟਿਕੇ ਪਾਣੀ ਵਿੱਚ ਆਪਣਾ ਚਿਹਰਾ ਦੇਖਿਆ ਜਾ ਸਕਦਾ ਹੈ, ਇਸੇ ਤਰà©à¨¹à¨¾à¨‚ ਥਿਰ ਮਨ ਨਾਲ ਆਪਣਾ ਨਿਜ, ਆਪਣਾ ਅਸਲਾ (ਕਿ ਜੀਵ ਪਰਮਾਤਮਾ ਦੀ ਅੰਸ਼ ਹੈ) ਦੇਖਿਆ ਜਾ ਸਕਦਾ ਹੈ। ਚੰਚਲ ਮਨ ਬੰਦੇ ਨੂੰ ਜਨਮ ਮਰਣ ਦੇ ਗੇੜ ਵਿੱਚ ਪਾਉਂਦਾ ਹੈ ਅਤੇ ਥਿਰ ਮਨ ਜਨਮ ਮਰਣ ਦੇ ਗੇੜ ਤੋਂ ਛà©à¨Ÿà¨•à¨¾à¨°à¨¾ ਦਿਵਾਉਂਦਾ ਹੈ।
à¨à¨Ÿà¨•à¨¦à©‡ ਮਨ ਤੇ ਕਾਬੂ ਪਾਉਣਾ ਜਾਂ ਇਸ ਨੂੰ ਇੱਛਾਵਾਂ, ਤà©à¨°à¨¿à¨¸à¨¼à¨¨à¨¾à¨µà¨¾à¨‚ ਪਿੱਛੇ à¨à©±à¨œà©‡ ਫ਼ਿਰਨ ਦੀ ਖà©à¨²à©€ ਛà©à©±à¨Ÿà©€ ਦੇਈ ਰੱਖਣੀ, ਅਰਥਾਤ ਮਨ ਤੇ ਕਾਬੂ ਪਾਉਣਾ ਜਾਂ ਨਾ ਪਾਉਣਾ ਸਿਰਫ਼ ਮਨà©à©±à¨–ਾ ਜਨਮ ਵਿੱਚ ਹੀ ਸੰà¨à¨µ ਹੈ। ਹੋਰ ਜੂਨਾਂ ਵਿੱਚ ਮਨ ਦਾ ਸਿਰਫ਼ à¨à¨¨à¨¾ ਹੀ ਕੰਮ ਹੈ ਕਿ ਉਸ ਨੂੰ ਵਾਪਰਦੇ ਦà©à©±à¨– ਜਾਂ ਸà©à¨– à¨à©‹à¨—ੇ। ਮਨà©à©±à¨–à©€ ਮਨ ਤੋਂ ਬਿਨਾਂ ਹੋਰ ਜੂਨਾਂ ਦੇ ਮਨ ਵਿੱਚ ਕਿਸੇ ਕਿਸਮ ਦੇ à¨à¨¾à¨µ ਉਤਪਨ ਨਹੀਂ ਹà©à©°à¨¦à©‡ (ਜਾਂ ਬਿਲਕà©à¨² ਨਾ-ਮਾਤਰ ਹੀ ਹà©à©°à¨¦à©‡ ਹਨ)।
Introduction: ਕਰਮ ਅਤੇ ਕਰਮ-ਫਲ਼ ਦਾ ਸੰਬੰਧ ਮਨ ਨਾਲ ਹੈ ਇਸ ਲਈ ਕਰਮਾਂ ਬਾਰੇ ਵਿਚਾਰ ਸ਼à©à¨°à©‚ ਕਰਨ ਤੋਂ ਪਹਿਲਾਂ ਮਨ ਬਾਰੇ ਥੋੜà©à¨¹à©€ ਵਿਚਾਰ ਕਰ ਲੈਣੀ ਜਰੂਰੀ ਹੈ।ਇਹ ਜਰੂਰਤ ਇਸ ਲਈ ਮਹਿਸੂਸ ਹੋ ਰਹੀ ਹੈ ਕਿਉਂਕਿ ਅਜੋਕੀ ਪਦਾਰਥਵਾਦੀ ਸੋਚ ਨਿਰਾਕਾਰ ਨੂੰ ਨਹੀਂ ਮੰਨਦੀ।ਇਨà©à¨¹à¨¾à¨‚ ਅਨà©à¨¸à¨¾à¨° ਜੋ ਦਿਸਦਾ ਸੰਸਾਰ ਹੈ, ਇਹੀ ਸਠਕà©à¨ ਹੈ, ਇਸ ਤੋਂ ਇਲਾਵਾ ‘ਪਰਮਾਤਮਾ ਸਮੇਤ’ ਦà©à¨¨à©€à¨† ਤੇ ਕਿਸੇ à¨à¨¸à©€ ਚੀਜ ਦੀ ਕੋਈ ਹੋਂਦ ਨਹੀਂ ਜਿਸ ਨੂੰ ਵਿਗਿਆਨਕ ਦà©à¨°à¨¿à¨¶à¨Ÿà©€à¨•à©‹à¨£ ਤੋਂ ਦੇਖਿਆ ਪਰਖਿਆ ਨਹੀਂ ਜਾ ਸਕਦਾ।ਅਜੋਕੀ ਪਦਾਰਥਵਾਦੀ ਸੋਚ ਮਨ ਦੀ ਹੋਂਦ ਨੂੰ ਨਹੀਂ ਮੰਨਦੀ।ਮਨ ਦਿਮਾਗ ਦਾ ਹੀ ਕੋਈ ਹਿੱਸਾ ਹੈ ਜਾਂ ਦਿਮਾਗ ਤੋਂ ਵੱਖਰੀ ਕੋਈ ਪਰਾà¨à©Œà¨¤à¨¿à¨• ਚੀਜ ਹੈ, ਇਹ ਸਵਾਲ ਕੋਈ ਅੱਜ ਦਾ ਨਹੀਂ ਬਲਕਿ ਸਦੀਆਂ ਤੋਂ ਹੀ ਅਣ-ਸà©à¨²à¨à¨¿à¨† ਚੱਲਿਆ ਆ ਰਿਹਾ ਹੈ।
Introduction: ...........ਬਿਹਤਰ ਹੋਵੇ ਜੇ ਗà©à¨°à¨®à¨¤à¨¿ ਦੇ ਉਹ ਫਲਸਫੇ ਜਿਨà©à¨¹à¨¾à¨‚ਨੂੰ ਬà©à¨°à¨¹à¨®à¨£à©€ ਮਾਨਤਾਵਾਂ ਨਾਮ ਦੇ ਕੇ ਰੱਦ ਕੀਤਾ ਜਾ ਰਿਹਾ ਹੈ, ਗà©à¨°à¨®à¨¤à¨¿ ਨੂੰ ਇਸ ਦੇ ਸਹੀ ਅਰਥਾਂ ਜਾਂ à¨à¨¾à¨µà¨¾à¨°à¨¥à¨¾à¨‚ ਵਿੱਚ ਸਮà¨à¨•à©‡, ਅਤੇ ਬà©à¨°à¨¹à¨®à¨£à©€ ਧਰਮ ਦੀਆਂ ਮਾਨਤਾਵਾਂ ਬਾਰੇ ਵੀ ਗਿਆਨ ਹਾਸਲ ਕਰਕੇ ਸਠਕà©à¨ ਰੱਦ ਕਰਨ ਦੀ ਬਜਾਠਇਨà©à¨¹à¨¾à¨‚ਦਾ ਫਰਕ ਸਮਠਲਿਆ ਜਾਵੇ।