ਇੰਦਰਜੀਤ ਸਿੰਘ ਕਾਨਪੁਰ
Introduction: ਤਖਤਾਂ ਤੇ ਬਹਿ ਗਠਨਰੈਣੂ , ਗà©à¨°à©‚ ਦੀ ਗੋਲਕ ਲà©à¨Ÿà¨¦à©‡ ਗੰਗੂ, ਪੀਰੀ ਤੇ ਕਾਬਿਜ ਹੈ ਮੀਰੀ,
ਡੇਰੇ ਬਾਬੇ ਸੱਪ ਬਣ ਗਠ,ਅਸੰਤ ਬਣ ਗਠਸੰਤ ਸਮਾਜੀ, ਹੱਲੀ ਵੀ ਤੂੰ ਮੌਨ ਕਿਉਂ ਹੈ ?
Introduction: ਹà©à¨£ ਜਾਗਰੂਕ ਤਬਕੇ ਵਿੱਚੋਂ ਹੀ ਉੱਗੇ ਕà©à¨ à¨à¨¸à©‡ ਅਨਸਰਾਂ ਨੇ ਉਨਾਂ ਤੇ ਇਕ ਨਵਾਂ ਜਾਲ ਸà©à©±à¨Ÿ ਦਿਤਾ ਹੈ, ਜਿਸਦਾ ਅਹਿਸਾਸ ਵੀ ਸਾਨੂੰ ਨਹੀ ਹੋ ਰਿਹਾ, ਕਿਉ ਕਿ ਇਹ ਹਮਲਾ ਬਾਹਰੋ ਨਹੀ ਅੰਦਰੋ ਹੋਇਆ ਹੈ ।ਅਸੀ ਇਸ ਜਾਲ ਵਿੱਚ ਲਗà¨à¨— ਫੰਸ ਚà©à¨•à©‡ ਹਾਂ। ਇਹ ਜਾਲ ਇਨਾਂ ਖਤਰਨਾਕ ਹੈ ਕਿ ਇਸ ਵਿਚ ਫਸਿਆ ਸਿੱਖ ਕਿਸੇ ਕੀਮਤ ਤੇ ਬੱਚ ਨਹੀ ਸਕੇਗਾ। ਉਸ ਵਿੱਚ ਫਸਿਆ ਸਿੱਖ , ਸਿੱਖੀ ਦੇ ਮà©à¨¡à¨²à©‡ ਸਿਧਾਂਤਾਂ ਨੂੰ ਆਪ ਹੀ ਨਕਾਰ ਕੇ ਅਨਮਤ ਵਿੱਚ ਰਲ ਗੱਡ ਹੋ ਜਾà¨à¨—ਾ। ਇਸ ਕਮ ਵਿੱਚ , ਇਸ ਧੱੜੇ ਨੇ ਕà©à¨ ਨਵੀ ਸੋਚ ਵਾਲੇ ਅਤੇ ਸਿੱਖੀ ਤੋਂ ਕੱਚੇ ਪਿੱਲੇ ਲੋਕਾਂ ਨੂੰ ਰਲਾ ਕੇ ਇਕ ਧੱੜਾ ਤਿਆਰ ਕਰ ਲਿਆ ਹੈ।
Introduction: ਉਸ ਜੈਨ ਮੰਦਿਰ ਵਿੱਚ "ਵਾਸਤੂ ਸ਼ਾਸ਼ਤਰ" ਮà©à¨¤à¨¾à¨¬à¨¿à¨• "ਕੋਈ ਵਾਸਤੂ ਦੋਸ਼" ਹੋਣ ਕਰਕੇ ਉਸ ਦਾ ਇਕ ਬਹà©à¨¤ ਵੱਡਾ ਹਿੱਸਾ ਜੈਨੀਆਂ ਨੇ ਆਪ ਹੀ ਢਾਅ ਦਿਤਾ ਹੈ। ਮੈਨੂੰ ਇਸ ਖਬਰ ਤੇ ਵਿਸ਼ਵਾਸ਼ ਨਹੀ ਹੋ ਰਿਹਾ ਸੀ, ਕਿਉ ਕਿ ਹਲੀ ਸ਼ਨੀਵਾਰ ਵਾਰ ਨੂੰ ਤਾਂ ਮੈਂ ਉਧਰੋਂ ਲੰਘਿਆ ਸੀ , ਹਾਂ ਕਲ ਇਤਵਾਰ ਨੂੰ ਬੇਂਕ ਬੰਦ ਹੋਣ ਕਰਕੇ , ਮੇਰਾ ਉਧਰ ਜਾਂਣਾਂ ਨਹੀ ਸੀ ਹੋਇਆ । ਕਲ ਹੀ ਇਸ ਇਮਾਰਤ ਦਾ ਇਕ ਬਹà©à¨¤ ਵੱਡਾ ਹਿੱਸਾ ਬà©à¨²à¨¡à©‹à¨œà¨° ਚਲਾ ਕੇ ਢਾਅ ਦਿਤਾ ਗਇਆ ਸੀ ।
ਇਨਾਂ ਹੀ ਨਹੀ , ਇਸ ਖਬਰ ਵਿੱਚ ਇਹ ਵੀ ਛਪਿਆ ਸੀ ਕਿ ਉਸ ਮੰਦਿਰ ਦਾ ਇਕ ਹਿੱਸਾ , ਨਾਲ ਦੇ ਹੀ ਇਕ ਘਰ ਤੇ ਡਿਗਣ ਕਰਕੇ ਉਸ ਘਰ ਵਾਲਿਆਂ ਦਾ ਇਕ ਬੱਚਾ ਵੀ ਜੱਖਮੀ ਹੋ ਗਇਆ, ਅਤੇ ਮਰਦੇ ਮਰਦੇ ਬਚਿਆ।
Introduction: ਇਨਾਂ ਸੋਧਾਂ ਬਾਰੇ ਵੀਚਾਰ ਕਰਦੇ ਵਕਤ ਇਸ ਗਲ ਦਾ ਧਿਆਨ ਵੀ ਰਖਣਾਂ ਬਹà©à¨¤ ਜਰੂਰੀ ਹੈ ਕੇ ਕੋਈ ਵੀ ਲੇਖ ,ਕਿਤਾਬ ,ਗà©à¨°à©°à¨¥, ਕੋਸ਼, ਵਿਚਾਰਧਾਰਾ ,ਪਰੰਮਪਰਾ ਜਾਂ ਮਰਿਯਾਦਾ à¨à¨¾à¨µà©‡ ਉਹ ਸਾਡੀ ਸਿੱਖ ਰਹਿਤ ਮਰਿਯਾਦਾ ਹੀ ਕਿਉ ਨਾਂ ਹੋਵੇ ,ਉਹ ਸਤਕਾਰ ਯੋਗ ਤੇ ਹੋ ਸਕਦੀ ਹੈ ਲੇਕਿਨ ਗà©à¨°à©‚ ਗà©à¨°à©°à¨¥ ਸਾਹਿਬ ਦੇ ਸਿਧਾਂਤਾਂ ਤੇ ਉਸ ਦੇ ਸਤਕਾਰ ਨਾਲੋਂ ਉਪਰ ਨਹੀ ਹੋ ਸਕਦੀ।ਜੋ ਸੇਧ ਤੇ ਸੋਧ ਸਾਨੂੰ ਗà©à¨°à©‚ ਗà©à¨°à©°à¨¥ ਸਾਹਿਬ ਤੋਂ ਮਿਲ ਸਕਦੀ ਹੈ ਉਹ ਕਿਸੇ ਗà©à¨°à©°à¨¥ ,ਕੋਸ਼ ਜਾਂ ਕਿਤਾਬ ਵਿਚੋਂ ਸਾਨੂੰ ਲà¨à¨£ ਦੀ ਜਰੂਰਤ ਨਹੀ।ਜੋ ਵਿਦਵਾਨ ਕਿਸੇ ਪà©à¨°à¨¾à¨¤à¨¨ ਵਿਦਵਾਨ ਦੀਆਂ ਲਿਖਤਾਂ ਤੇ ਗà©à¨°à©°à¨¥à¨¾à¨‚ ਅਤੇ ਕੋਸ਼ਾਂ ਤੋਂ ਬਿਉਰਾ ਇਕਠਾ ਕਰ ਕੇ ਅਪਣੀ ਵੀਚਾਰਧਾਰਾ ਨੂੰ ਸਹੀ ਸਾਬਿਤ ਕਰਦੇ ਨੇ ਉਨਾਂ ਨੂੰ ਚਾਹੀਦਾ ਹੈ ਕੇ ਕਿਸੇ ਵੀ ਗਲ ਨੂੰ ਪà©à¨°à¨®à¨¾à¨£à¨¿à¨• ਸਿੱਧ ਕਰਨ ਲਈ ਉਹ ਗà©à¨°à©‚ ਸ਼ਬਦਾਂ ਨੂੰ ਕੋਟ ਕਰਨ ਜੋਂ ਉਨਾਂ ਦੀ ਗਲ ਤੇ ਤਰਕ ਨੂੰ ਵਧੇਰੇ ਪà©à¨°à©‹à©œà¨¤à¨¾ ਤੇ ਪà©à¨°à¨®à¨¾à¨£à¨¿à¨•à¨¤à¨¾ ਪà©à¨°à¨¦à¨¾à¨¨ ਕਰੇਗੀ ਤੇ ਉਸ ਗਲ ਨੂੰ ਦੂਜਾ ਕੋਈ ਤਰਕ,ਵਿਦਵਾਨ ,ਵਿਚਾਰਧਾਰਾ, ਗà©à¨°à©°à¨¥ ਅਤੇ ਕੋਸ਼ ਕਟ ਨਹੀ ਸਕੇਗਾ।
Introduction: ਇਸ ਖਤਰੇ ਨੂੰ ਵੇਖਦਿਆਂ ਹੀ ਪੰਥ ਦੇ ਉੱਘੇ ਵਿਦਵਾਨਾਂ ਅਤੇ ਪੰਥ ਦਰਦੀਆਂ ਦਾ ਇਕ ਬਹà©à¨¤ ਵੱਡਾ ਇਕੱਠਗà©à¨°à¨¦à©à¨†à¨°à¨¾ ਰਕਾਬ ਗੰਜ ਦੇ ਕਾਂਨਫà©à¨°à©ˆà¨‚ਸ ਹਾਲ ਵਿੱਚ ਹੋਇਆ । ਇਸ ਵਿੱਚ ਦੇਸ਼ ਵਿਦੇਸ਼ ਤੋਂ ਉੱਘੇ ਵਿਦਵਾਨ ਪà©à©±à¨œà©‡ ਅਤੇ "ਸਿੱਖ ਪਾਰਲਿਆਮੇਂਟ" ਨਾਮ ਦੀ ਇਕ ਸੰਸਥਾ ਬਣਾਈ ਗਈ। ਇਸ ਨਾਮ ਦੀ ਤਜਵੀਜ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕੀਤੀ ਸੀ। ਇਸ ਇਕੱਠਵਿੱਚ ਕੋਈ ਜੱਥੇਬੰਦੀ , ਧਿਰ ਜਾਂ ਵਿਦਵਾਨ à¨à¨¸à¨¾ ਨਹੀ ਸੀ ਜੋ ਸ਼ਾਮਿਲ ਨਾਂ ਹੋਇਆ ਹੋਵੇ। ਇਸ ਮੀਟਿੰਗ ਵਿੱਚ à¨à¨¾à¨µà©‡ ਸਰਨਾਂ à¨à¨°à¨¾ ਨਹੀ ਸਨ ਆਠਲੇਕਿਨ ਉਨਾਂ ਦਾ ਸਮਰਥਨ ਇਸ ਜੱਥੇਬੰਦੀ ਨੂੰ ਹਾਸਿਲ ਸੀ ਅਤੇ ਇਕ ਬਹà©à¨¤ ਹੀ ਸ਼ਾਨਦਾਰ ਹਾਲ ਨà©à¨®à¨¾à¨‚ ਕਮਰਾ ਵੀ ਇਸ ਜੱਥੇਬੰਦੀ ਨੂੰ ਦਿੱਤਾ ਗਇਆ ਸੀ। ਇਸ ਜੱਥੇ ਬੰਦੀ ਨਾਲ ਕੌਮ ਦੇ ਜਾਗਰੂਕ ਸਿੱਖਾਂ ਨੂੰ ਬਹà©à¨¤ ਉਤਸ਼ਾਹ ਅਤੇ ਉੱਮੀਦ ਬੰਧ ਗਈ ਸੀ ਕਿ ਹà©à¨£ ਇਨਾਂ ਅਕਾਲੀਆਂ ਅਤੇ ਟਕਸਾਲੀਆਂ ਨਾਲ ਡੱਟ ਕੇ ਮà©à¨•à¨¾à¨¬à¨²à¨¾ ਕਰਣ ਲਈ ਇਕ ਮੰਚ ਬਣ ਚà©à¨•à¨¾ ਹੈ।
Introduction: ਵੀਰੋ ! ਸਾਡੀ ਵੀ ਹਾਲਤ ਸ਼ਾਇਦ ਉਸ ਮੰਜਨ ਵੇਚਣ ਵਾਲੇ ਮਦਾਰੀ ਵਰਗੀ ਹੋ ਚà©à¨•à©€ ਹੈ। ਦਿਨ ਰਾਤ ਇਕ ਕਰਕੇ ਕੌਮ ਨੂੰ ਡੋੰਗੀ ਪਿੱਟ ਪਿੱਟ ਕੇ ਇਹ ਹੀ ਦਸਣ ਦੀ ਕੋਸ਼ਿਸ਼ ਕਰਦੇ ਰਹੇ ਕਿ ਸ਼ਾਇਦ ਕੌਮ ਨੂੰ ਗà©à¨£ ਕਾਰੀਆਂ ਅਤੇ ਫਰੇਬੀਆਂ ਦੀ ਪਛਾਣ ਕਰਾ ਸਕੀà¨à¥¤à¨²à©‡à¨•à¨¿à¨¨ ਇਹ ਸਠਕà©à¨ ਕਿਸੇ ਕਮ ਨਾਂ ਆਇਆ । ਸ਼ਾਇਦ ਹà©à¨£ ਉਸ ਮਦਾਰੀ ਵਾਂਗ ਅਸੀ ਵੀ ਅਪਣਾ ਰਾਹ ਬਦਲ ਲਈà¨, ਕਿਉਕਿ ਜਿਨਾਂ ਲਈ ਅਸੀ ਡੋਂਗੀ ਪਿੱਟ ਰਹੇ ਹਾਂ , ਉਹ ਹੀ ਸà©à¨¨à¨£à¨¾à¨‚ ਨਹੀ ਚਾਉਦੇ ਤਾਂ ਅਸੀ ਕਦੋ ਤਕ ਇਹ ਕੰਮ ਕਰਦੇ ਰਹਿਣਾਂ ਹੈ। ਲੇਕਿਨ ਇਹ ਗਲ ਇਹ ਵੀ ਸੱਚ ਹੈ ਕਿ ਦਿੱਲੀ ਦੇ ਲà©à©±à¨Ÿà©‡ ਜਾਂਣ ਦਾ ਖਮਿਆਜਾ ਸਰਨਿਆਂ ਨੂੰ ਨਹੀ ਬਲਕਿ ਕੌਮ ਨੂੰ ਸਦੀਆਂ ਤਕ à¨à©à¨—ਤਣਾਂ ਪੈਣਾਂ ਹੈ , ਜੇ ਕੌਮ ਬਚੀ ਰਹੀ ਤਾਂ, ਉਹ ਸਦੀਆਂ ਤਕ ਇਸ ਦਿੱਲੀ ਵਾਲੀ ਚੌਣ ਨੂੰ ਯਾਦ ਕਰਿਆ ਕਰੇਗੀ ਅਤੇ ਇਹ ਹੀ ਕਹਿਆ ਕਰੇਗੀ ਗੀ ਕਿ
Introduction: ਹà©à¨£ ਇਸੇ ਤਰà©à¨¹à¨¾à¨‚ ਗà©à¨°à¨¦à©à¨†à¨°à¨¾ ਖੜਗਕੇਤ੠ਸਾਹਿਬ, ਗà©à¨°à¨¦à©à¨†à¨°à¨¾ ਸ਼à©à¨°à©€ ਅਸਧà©à¨œ ਸਾਹਿਬ , ਗà©à¨°à¨¦à©à¨†à¨°à¨¾ ਸ਼à©à¨°à©€ ਕਾਲਕਾ ਜੀ, ਗà©à¨¦à©à¨†à¨°à¨¾ ਸ਼à©à¨°à©€ ਤੋਤਲਾ ਜੀ, ਗà©à¨°à¨¦à©à¨†à¨°à¨¾ ਸ਼à©à¨°à©€ ਸਰਬਲੋਹ ਜੀ, ਗà©à¨°à¨¦à©à¨†à¨°à¨¾ ਸ਼à©à¨°à©€ ਤੀਰ ਤà©à¨¬à¨• ਜੀ, ਗà©à¨°à¨¦à©à¨†à¨°à¨¾ ਸ਼à©à¨°à©€ ਖੰਡੋ ਖੜਗ ਜੀ ਬਨਣ ਗੇ ਅਤੇ ਤà©à¨¸à©€ ਸਿੱਖੀ ਸਿਦਾਂਤਾਂ ਨੂੰ ਅਪਣੇ ਸਾਮà©à¨¹à¨£à©‡ ਗਰਕ ਹੂੰਦਿਆ ਵੇਖੋ ਗੇ ।
Introduction: ਉਠà¨à¨²à¨¿à¨‰ ! ਕੀ ਇਹ ਹੀ ਹੈ ਤà©à¨¹à¨¾à¨¡à©€ ਵਿਦਵਤਾ, ਕੀ ਇਹ ਹੀ ਹੈ ਤà©à¨¹à¨¾à¨¡à¨¾ ਗਿਆਨ, ਕੀ ਤà©à¨¸à©€ ਕੌਮੀ ਇਤਿਹਾਸ ਅਤੇ ਲੇਖ ਲਿਖਣ ਦੇ ਕਾਬਿਲ ਵੀ ਹੋ , ਜਾਂ ਇਹ ਇਤਿਹਾਸ ਅਤੇ ਲੇਖ ਲਿਖਣਾਂ ਸਿਰਫ ਤà©à¨¹à¨¾à¨¡à¨¾ ਧੰਦਾ ਮਾਤਰ ਹੈ। ਸੰਪਾਦਕ ਵੀਰ ਜੀ , ਇਹ ਕਹਿੰਦੇ ਹਨ ਕਿ ਅਸੀ ਤਾਂ ਉਸ ਨੂੰ ਕਦੀ ਪà©à¨¤à©±à¨° ਮਣਿਆਂ ਹੀ ਨਹੀ ਕਿਉ ਕੇ ਉਸ ਦੇ ਮੱਥੇ ਤੇ ਇਕ ਹਲਕਾ ਜਿਹਾ ਦਾਗ ਸੀ।ਲੇਕਿਨ ਇਨਾਂ ਨੂੰ ਉਸ ਵੇਲੇ ਸ਼ਰਮ ਕਿਉ ਨਹੀ ਆਈ ਅਤੇ ਸਾਰੇ ਸਿਧਾਂਤ ਉਸ ਵੇਲੇ ਇਨਾਂ ਨੂੰ ਕਿਵੇ à¨à©à¨² ਗਠ, ਜਦੋ ਇਨਾਂ ਨੇ ਕਈ ਪੰਥ ਦਰਦੀਆਂ ਦੇ ਨਾਮ ਅਤੇ ਟੈਲੀਫੋਨ ਲਿਖ ਕੇ ਇਕ ਸਾਜਿਸ਼ ਦੇ ਤਹਿਤ ਉਸ ਦਾ ਜਨਾਜਾ ਬà©à¨°à¨¾à¨¹à¨®à¨£à©€ ਕੈਲੰਡਰ ਦਾ ਕਫਨ ਪਾ ਕੇ ਕਡà©à¨¹à¨¿à¨† ?
Introduction: ਵੀਰੋ! ਬਹà©à¨¤ ਦੇਰ ਕਰ ਦਿਤੀ ਅਸੀਂ, ਹà©à¨£ ਕੀ ਕਰਨਾਂ ਹੈ ? ਇਹ ਸੋਚੋ ! ਅਤੇ ਉਸ ਗà©à¨°à©‚ ਦੇ ਬਾਜ ਦੇ ਗà©à¨£à¨¾à¨‚ ਨੂੰ ਅਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰੋ ! ਨਹੀ ਤਾਂ ਬਾਜ ਵਾਲੀ ਉਹ ਤਾਕਤ, ਉਹ ਗà©à¨£ ਜੋ ਸਾਡਾ ਸਰਬੰਸਦਾਨੀ ਗà©à¨°à©‚ ਸਾਡੇ ਵਿੱਵ ਵੇਖਣਾਂ ਚਾਂਉਦਾ ਸੀ , ਉਸ ਤੋਂ ਅਸੀ ਹਮੇਸ਼ਾ ਲਈ ਮਹਰੂਮ ਹੋ ਜਾਵਾਂਗੇ ਅਤੇ , ਇਨੇ ਤਾਕਤਵਰ ਹੂੰਦਿਆ ਵੀ ਸਾਨੂੰ ਇਹ "ਬà©à¨°à¨¾à¨¹à¨®à¨£à¨µà¨¾à¨¦à©€ ਕਾਂਅ " ਚà©à©°à¨œà¨¾à¨‚ ਮਾਰ ਮਾਰ ਕੇ ਖਾ ਜਾਂਣਗੇ।
Introduction: ਇਸ ਸਿਰਲੇਖ ਨੂੰ ਪੜà©à¨¹ ਕੇ ਪਾਠਕਾਂ ਦੇ ਮਨ ਵਿੱਚ ਇਹ ਸਵਾਲ ਜਰੂਰ ਉਠਰਿਹਾ ਹੋਵੇਗਾ ਕਿ , 'ਸਕਤਰੇਤ' , 'ਬà©à¨°à¨›à¨¾à¨—ਰਦਾਂ' ਅਤੇ ਉਥੇ 'ਪੇਸ਼ ਹੋਣ ਵਾਲੇ ਅਖੋਤੀ ਸਿੱਖਾਂ' ਦਾ ਨਾà¨à¨¾ ਰਿਆਸਤ ਦੇ ਮਹਾਰਾਜਾ ਰਿਪà©à¨¦à¨®à¨¨ ਸਿੰਘ ਨਾਲ ਕੀ ਸੰਬੰਧ ਹੈ ? ਸਿੱਖ ਇਤਿਹਾਸ ਇਨਾਂ ਅਮੀਰ ਹੈ ਕਿ ਇਸ ਦੇ ਜਿਨੇ ਵਰਕੇ ਖੋਲੀ ਜਾਉ , ਉਸ ਤੋਂ ਕà©à¨ ਨਾਂ ਕà©à¨ ਸਿਖਣ ਨੂੰ ਮਿਲਦਾ ਹੀ ਰਹਿੰਦਾ ਹੈ।.........