ਖ਼ਬਰਾਂ
ਮੋਦੀ ਸਰਕਾਰ ਦੇ ਵਿਖਾਉਣ ਵਾਲੇ ਦੰਦਾਂ ਹੇਠੋਂ , ਖਾਣ ਵਾਲੇ ਦੰਦ ਵੀ ਨਜ਼ਰ ਆਉਣ ਲੱਗੇ
Page Visitors: 2519
ਮੋਦੀ ਸਰਕਾਰ ਦੇ ਵਿਖਾਉਣ ਵਾਲੇ ਦੰਦਾਂ ਹੇਠੋਂ , ਖਾਣ ਵਾਲੇ ਦੰਦ ਵੀ ਨਜ਼ਰ ਆਉਣ ਲੱਗੇ
ਦਿੱਲੀ (ਬਾਬੂ ਸ਼ਾਹੀ) 84 ਦੇ ਸਿੱਖ ਕਤਲੇ-ਆਮ ਪੀੜਤ ਪਰਿਵਾਰਾਂ ਨੂੰ ਪੰਜ ਲੱਖ ਮੁਆਵਜ਼ਾ ਦੇਣ ਦਾ ਕੋਈ ਐਲਾਨ ਨਹੀਂ ਕੀਤਾ ।
ਮੋਦੀ ਸਰਕਾਰ ਦਾ ਚੋਣ-ਕਮਿਸ਼ਨ ਨੂੰ ਜਵਾਬ ।
(ਇਹ ਭਾਰਤ ਦੇ ਰਾਜਸੀ ਆਗੂਆਂ ਦੀ ਜ਼ਬਾਨ ਹੈ , ਜੋ ਪਲ-ਪਲ ਬਦਲਦੀ ਹੈ । ਅਮਰ ਜੀਤ ਸਿੰਘ ਚੰਦੀ)