ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਤੰਗ ਪਜਾਮੀ ਦਾ ਨਵਾਂ ਫੰਡਾ
ਤੰਗ ਪਜਾਮੀ ਦਾ ਨਵਾਂ ਫੰਡਾ
Page Visitors: 2784

ਤੰਗ ਪਜਾਮੀ ਦਾ ਨਵਾਂ ਫੰਡਾ
ਇਕ ਵਿਅੰਗ  
ਖਾਲਸਾ ਨਉਿਜ ਤੇ ਕਲ ਇਕ ਖਬਰ ਪਡ਼੍ਹੀ । ਇਸ ਖਬਰ  ਵੱਿਚ ਇਹ ਲਖਿਆਿ ਸੀ ਕ ਿਅਕਾਲ ਤਖਤ ਦੇ ਹੇਡ ਗ੍ਰੰਥੀ ਗੁਰਬਚਨ ਸੰਿਘ ਨੇ ,ਮੱਕਡ਼ ਦੇ ਇਸ਼ਾਰੇ ਤੇ    ਸਮਿਰਨਜੀਤ ਸੰਿਘ ਮਾਨ ਨੂੰ , ਅਕਾਲ ਤਖਤ ਦੇ ਜੰਗਲੇ ਵਚਿ ਇਸ ਲਈ ਵਡ਼ਨ ਨਹੀ ਦਤਾ , ਕਉਿ ਕ ਿੳਨ੍ਹਾਂ ਦੀ ਪਜਾਮੀ ਥੋਡ਼ੀ ਖੁੱਲੀ  ਸੀ, ਜਾਂ ਉਸ ਦਾ ਡਜਾਇਨ ਅਤੇ ਫਟਿੰਿਗ ਮੱਕਡ਼ ਸਾਹਬਿ ਨੂੰ ਪਸੰਦ ਨਹੀ ਸੀ । ਗੁਰਬਚਨ ਸੰਿਘ ਦੇ ਮੁਤਬਕਿ  "ਪਜਾਮਆਿਂ ਦੀ ਕਸੇ ਰਹਤਿ ਮਰਯਾਦਾ" ਅਨੁਸਾਰ ਮਾਨ ਸਾਹਬਿ ਦੀ ਪਜਾਮੀ ਜੰਗਲੇ ਦੇ ਅੰਦਰ ਜਾਣ ਯੋਗ  ਨਹੀ ਸੀ । ਇੰਜ ਲਗਦਾ ਹੈ,  ਕ ਿਮਾਨ ਸਾਹਬਿ ਦੀ ਪਜਾਮੀ  ਦੀ ਫਟਿੰਿਗ ਨਾਲ ਸੱਿਖ ਕੌਮ ਤੇ ਕੋਈ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਹੋਵੇ।   ਇਹ ਘਟਨਾਂ ਪਡ਼੍ਹ ਕੇ ਬਹੁਤ ਭਾਰੀ ਦੁਖ  ਹੋਇਆ  ਕ ਿਇਹ "ਸਅਿਸੀ ਗੁਲਾਮ" ਕਦੋਂ ਤਕ ਸੱਿਖ ਰਹਤਿ ਮਰਯਾਦਾ ਅਤੇ ਗੁਰਮਤ ਿਦੀਆਂ ਧੱਜੀਆਂ ਉਡਾਉਦੇ ਰਹਣਿਗੇ ? ਸੱਿਖ ਰਹਤਿ ਮਰਯਾਦਾ ਵੱਿਚ ਕਸਿ ਥਾਂ ਤੇ ਅਜਹਾ ਲਖਾਇਆ ਹੈ ਕ ਿਅਕਾਲ ਤਖਤ ਦੇ ਜੰਗਲੇ ਦੇ ਅੰਦਰ ਉਹੀ ਸੱਿਖ ਪ੍ਰਵੇਸ਼ ਕਰ ਸਕਦਾ ਹੈ ਜਸਿਦੀ ਪਜਾਮੀ ਤੰਗ ਹੋਵੇ ।
ਭਲਾ ਹੋਵੇ ਮੇਰੇ ਦਰਜੀ ਦਾ  ! ਉਹ ਤਾਂ ਹਮੇਸ਼ਾ ਹੀ ਮੇਰੇ ਕਪਡ਼ੇ ਤੰਗ ਹੀ ਸੀਂ ਦੰਿਦਾ ਹੈ। ਜਦੋ ਵੀ ਉਸਨੂੰ ਕੋਈ ਕਪਡ਼ਾ ਸੀਉਣ ਲਈ ਦੰਿਦਾ ਹਾਂ,  ਮੈਨੂੰ ਦੋਬਾਰਾ ਖੁੱਲਾ ਕਰਵਾਉਣਾਂ ਪੈੰਦਾ ਹੈ। ਜੇ ਕਸੇ ਕਪਡ਼ੇ ਵੱਿਚ ਦਬਾਅ ਨਹੀ ਹੂੰਦਾ ਤਾਂ ਉਹ ਇਹ ਬਹਾਨਾਂ ਬਣਾਂ ਦੰਿਦਾ ਹੈ ਕ ਿਸਰਦਾਰ ਸਾਹਬਿ ਕਸੂਰ ਮੇਰਾ ਨਹੀ ਕਸੂਰ ਤੁਹਾਡੇ ਕਪਡ਼ੇ ਦਾ ਹੈ । ਤੁਹਾਡਾ ਕਪਡ਼ਾ ਸ਼੍ਰੰਿਕ ਹੋ ਗਇਆ ਹੈ ।ਕਈ ਵਾਰ ਤਾਂ ਉਹ ਕਪਡ਼ੇ ਇਨੇ ਤੰਗ ਕਰ ਦੰਿਦਾ ਹੈ ਕ ਿਮੇਰੇ ਕਪਡ਼ੇ,  ਮੇਰੇ ਪੁੱਤਰ ਨੂੰ ਹੀ ਪੂਰੇ ਆਉਦੇ ਹਨ । ਕਾਸ਼ !  ਮਾਨ ਸਾਹਬਿ ਨੇ ਵੀ ਮੇਰੇ ਦਰਜੀ ਕੋਲੋਂ ਪਜਾਮਾਂ ਸਵਾਇਆ ਹੂੰਦਾ , ਤਾਂ   ਜੰਗਲੇ ਦੇ  ਅੰਦਰ ਜਾਂਣ ਤੋਂ ਰੋਕਣ ਲਈ  ਗੁਰਬਚਨ ਸੰਿਘ ਅਤੇ ਮਕਡ਼ ਨੂੰ ਕੋਈ ਬਹਾਨਾਂ ਨਹੀ ਸੀ ਮਲਿਣਾਂ । ਜਸਿ ਸੱਿਖ ਨੇ ਅਕਾਲ ਤਖਤ ਦੇ ਜੰਗਲੇ ਦੇ ਅੰਦਰ ਜਾਂਣਾਂ ਹੋਵੇ ਉਹ ਮੇਰੇ ਦਰਜੀ ਕੋਲੋਂ ਪਜਾਮਾਂ ਜਰੂਰ ਸਵਾ ਕੇ ਵੇਖੇ । ਪਜਾਮੇ ਦੀ ਪਜਾਮੀ ਆਪ ਹੀ ਬਣ ਜਾਂਣੀ ਹੈ।
ਵੈਸੇ ਹੇਡ ਗ੍ਰੰਥੀ ਗੁਰਬਚਨ ਸੰਿਘ ਨੂੰ  ਇਕ ਸਵਾਲ ਪੁਛਣਾਂ ਇਹ ਬਣਦਾ ਹੈ ਕ ਿ ਮਾਨ ਸਾਹਬਿ ਨੂੰ ਤਾਂ ਤੁਸੀ  ਜੰਗਲੇ ਦੇ ਅੰਦਰ ਜਾਣ ਨਹੀ ਦਤਾ ਕਉਿ ਕੀ ੳਨ੍ਹਾਂ ਦੀ ਪਜਾਮੀ ਖੁੱਲੀ ਸੀ ਪਰ "ਤੇਰਾ ਕੀ ਹੋਵੁਗਾ ਕਾਲੀਆ ?"  ਤੂੰ ਤਾਂ  ਹਜੂਰ ਸਾਹਬਿ ਜਾ ਕੇ  ਅਪਣਾਂ ਪੰਜਾਮਾ ਹੀ ਉਤਾਰ ਦੰਿਦਾ ਹੈ ? ਮੈਨੂੰ ਅੱਜ ਤਕ ਇਨ੍ਹਾਂ ਦੇ ਪਜਾਮਆਿ ਦਾ ਫੰਡਾ  ਸਮਝ ਹੀ ਨਹੀ ਆਇਆ ਕ ਿਇਨ੍ਹਾਂ ਦੇ ਪਜਾਮਆਿਂ ਦਾ ਰਾਜ ਕੀ ਹੈ  ? ਮੈਂ ਕਈ ਕਤਾਬਾਂ ਵੇਚਨ ਅਤੇ ਛਾਪਣ ਵਾਲਆਿਂ ਨੂੰ ਪੁਛਆਿ ਕ ਿਕੋਈ ਕਤਾਬ ਐਸੀ ਵੀ ਹੈ ਜੋ "ਪਜਾਮਆਿਂ ਦੀ ਰਹਤਿ ਮਰਯਾਦਾ"  ਬਾਰੇ ਹੋਵੇ ? ਉਹ ਜਵਾਬ ਦੇਣ ਦੀ ਬਜਾਇ ਹਸਣ ਲਗ ਪੈਂਦੇ ਹਨ।ਮੈ ਇੰਟਰਨੇਟ ਤੇ ਗੁਗਲ ਤੇ ਵੀ ਸਰਚ ਕਰਕੇ ਵੇਖਆਿ ਅਤੇ ਵਕੀਪੀਡੀਆਂ ਵੱਿਚ ਵੀ ਸਰਚ ਕਰਕੇ ਵੇਖਆਿ ।  ਅਫਸੋਸ ! ਕ ਿਮੈਨੂੰ ਐਸੀ  ਕੋਈ ਰਹਤਿ ਮਰਆਿਦਾ ਅੱਜ ਤਕ ਨਹੀ ਮਲੀ ਜਸਿ ਵਚਿ ਜੱਥੇਦਾਰਾਂ ਦੇ ਪਜਾਮਆਿਂ ਦੇ ਡ੍ਰੇਸ ਕੋਡ ਦਾ ਪਤਾ ਮਲਿਦਾ ਹੋਵੇ। ਸ਼ਾਇਦ ਪਜਾਮਆਿਂ ਦੇ ਡ੍ਰੇਸ ਕੋਡ ਦਾ ਰਾਜ ਇਨ੍ਹਾਂ ਜੱਥੇਦਾਰਾਂ ਤੋਂ ਅਲਾਵਾ ਹੋਰ ਕੋਈ ਨਹੀ ਜਾਂਣਦਾ।ਕੋਈ ਕਹੰਿਦਾ ਹੈ ਕ ਿਪਜਾਮੀ ਤੰਗ ਚੰਗੀ ਹੂੰਦੀ ਹੈ ਤੇ ਕੋਈ ਪਜਾਮਆਿਂ ਤੋਂ ਹੀ ਨਫਰਤ ਕਰਦਾ ਹੈ ਅਤੇ ਪਜਾਮੀ ਹੀ ੳਤਰਵਾ ਦੰਿਦਾ ਹੈ ।
ਗੁਰਬਚਨ ਸੰਿਘ ਜੀ ਤੁਸੀ ਤਾਂ ਆਪ ਹਜੂਰ ਸਾਹਬਿ ਜਾ ਕੇ ਅਪਣਾਂ ਪਜਾਮਾਂ ਲਾਅ ਦੇੰਦੇ ਹੋ ਤੁਹਾਨੂੰ ਕੀ ਲੈਨਾਂ ਦੇਨਾਂ ਕ ਿਪਜਾਮੀ ਖੁਲੀ ਹੈ ਜਾਂ ਤੰਗ ? ਹਜੂਰ ਸਾਹਬਿ ਵਾਲਆਿਂ ਨੇ ਤਾਂ ਪਜਾਮਆਿਂ ਦਾ ਝਗਡ਼ਾ ਹੀ ਮੁਕਾ ਦਤਾ ਹੈ "ਨਾਂ ਰਹੇ ਪਜਾਮੀ ਤੇ ਨਾਂ ਪਵੇ ਪੁਆਡ਼ਾਂ" ।ਕਸੇ ਵੀਰ ਕੋਲ "ਪਜਾਮਆਿਂ ਦੀ ਰਹਤਿ ਮਰਯਾਦਾ" ਹੋਵੇ ਤਾਂ ਜਰੂਰ ਭੇਜ ਦੇਣਾਂ ਤਾਂ  ਕ ਿਪਜਾਮਆਿਂ ਦੇ ਇਸ "ਰਾਜ" ਨੂੰ ਸਮਝਆਿ ਜਾ ਸਕੇ।
ਹਾਂ , ਹਜੂਰ ਸਾਹਬਿ ਵਾਲਆਿਂ ਦਾ ਪਜਾਮਾ ਲਾਹ ਦੇਣ ਵਾਲਾ ਫੰਡਾ ਤਾਂ ਮੈਨੂੰ ਥੋਡ਼ਾ ਬਹੁਤਾ ਜਰੂਰ ਸਮਝ ਆ ਸਕਆਿ ਹੈ ਕਉਿਕ ਿਇਹ ਪੱਕੇ "ਦਸਮ ਗ੍ਰੰਥੀਏ" ਹਨ ਅਤੇ ਦਸਮ ਗ੍ਰੰਥ ਨੂੰ ਮਨਣ ਵਾਲੇ "ਮਹਾਕਾਲ" ਅਤੇ "ਕਾਲ" ਦੇ ਪੁਜਾਰੀ ਹੂੰਦੇ ਹਨ । ਇਹ ਮਹਾਕਾਲ ਦੇਵਤਾ ਨੰਗਾ ਹੀ ਰਹੰਿਦਾ ਹੈ ਅਤੇ ਗਲੇ ਵਚਿ ਖੋਪਡ਼ੀਆਂ ਦੀ ਮਾਲਾ ਪਾਉਦਾ ਹੈ। ਇਹ ਦਸਮ ਗ੍ਰੰਥੀਏ ਵੀ ਸ਼ਾਇਦ ਅਪਣੇ ਈਸਟ ਮਹਾਕਾਲ ਨੂੰ ਖੁਸ਼ ਕਰਨ ਲਈ ਅਪਣਾਂ ਪਜਾਮਾ ਲਾਅ ਕੇ ਉਸਨੂੰ ਇਹ ਦਰਸਾਉਦੇ ਹਨ  ਕ,ਿ "ਵੇਖ ਅਸੀ ਤੇਰੇ ਸੱਚੇ ਭਗਤ ਹਾਂ । ਤੇਰੇ ਵਾਂਗ ਅਸੀ  ਸਾਰੇ ਹੀ  ਨੰਗੇ ਰਹੰਿਦੇ ਹਾਂ।  ਨੰਗੀਆਂ ਲੱਤਾ ਵੇਖ ਕੇ ਉਹ ਖੁਸ਼ ਹੋ ਸਕੇ,  ਇਸ ਲਈ ਇਹ ਦਸਮ ਗ੍ਰੰਥੀਏ ਅਪਣੇ ਈਸ਼ਟ ਮਹਾਕਾਲ ਨੂੰ ਅਪਣੇ ਪਜਾਮੇ ਲਾਅ ਕੇ , ਅਪਣੇ ਨੰਗੇ ਹੋਣ ਦਾ ਭੁਲੇਖਾ ਪਾਂਦੇ ਹਨ। ਇਸ ਫੰਡੇ ਨੂੰ ਸਮਝਣ ਵੱਿਚ ਹੀ ਕਈ ਵਰ੍ਹੇ ਲਗ ਗਏ ਹੁਣ ਗੁਰਬਚਨ ਸੰਿਘ ਅਤੇ ਮੱਕਡ਼ ਨੇ ਇਹ ਨਵਾਂ ਬਖੇਡ਼ਾ ਖਡ਼ਾ ਕਰ ਦਤਾ ਹੈ "ਤੰਗ ਅਤੇ ਖੁਲੀ ਪਜਾਮੀ" ਵਾਲਾ। ਇਹ ਅਖੌਤੀ ਜਥੇਦਾਰ ਕੌਮ ਦਾ ਬੇਡ਼ਾ ਹੀ ਗਰਕ ਨਹੀ ਕਰ ਰਹੇ ਬਲਕ ਿਇਹ ਸੱਿਖਾਂ  ਨੂੰ ਨਤਿ ਨਵੇਂ ਨਵੇਂ ਭੰਬਲਭੂਸਆਿਂ ਵੱਿਚ ਵੀ ਪਾਈ ਜਾ ਰਹੇ ਹਨ। ਵਾਹਗੁਰੂ ਮੇਹਰ ਕਰੇ।

ਇੰਦਰਜੀਤ ਸੰਿਘ ਕਾਨਪੁਰ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.