ਕੈਟੇਗਰੀ

ਤੁਹਾਡੀ ਰਾਇ



ਚੰਦੀ ਅਮਰ ਜੀਤ ਸਿੰਘ
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 5)
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 5)
Page Visitors: 1

    ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 5)         
    
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥
     ਮਾਤਾ ਖੀਵੀ ਸਹੁ ਸੋਇ ਜਿiਨ ਗੋਇ ਉਠਾਲੀ ॥3
 
     ਮਾਤਾ ਖੀਵੀ ਜੀ ਦਾ ਉਹ ਪਤੀਅੰਗਦ ਐਸਾ ਸੀਜਿਸ ਨੇ ਸਾਰੀ ਧਰਤੀ ਦਾ ਸਾਰਾ ਭਾਰ ਚੁੱਕ ਲਿਆ ਹੋਇਆ ਸੀ। ਜਦੋਂ ਅੰਗਦ ਜੀ ਨੇ ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਮਾਲਕਪਰਮਾਤਮਾ ਦੇ ਦਰ ਤੇ ਕਬੂਲ ਹੋਏ।3। 
     ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥
     ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿiਰਕਿਓਨੁ ॥
      ਦੁਨੀਆ ਆਖਦੀ ਹੈਜਗਤ ਦੇ ਨਾਥ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈਉਸ ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ। ਇਹ ਉਸ ਨੇ ਕੀ ਕੀਤਾ ਹੈ ?   
     ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥
     ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥
      ਨਾਨਕ ਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇਮਨ ਰੂਪ ਬਾਸਕ ਨਾਗ ਨੂੰ ਨੇਤ੍ਰੇ ਵਿਚ ਪਾ ਕੇਮਨ ਨੂੰ ਕਾਬੂ ਕਰ ਕੇ ਸ਼ਬਦ ਵਿਚ ਰੇੜਕਾ ਪਾਇਆਸ਼ਬਦ ਨੂੰ ਵਿਚਾਰਿਆਇਸ ਤਰ੍ਹਾਂ ਨਾਨਕ ਨੇ ਇਸ ਸ਼ਬਦ-ਸਮੁੰਦਰ ਵਿਚੋਂ ਰੱਬੀ ਗੁਣ ਰੂਪ ਚੌਦਾਂ ਰਤਨ ਕੱਢੇ ਤੇ ਇਹ ਉੱਦਮ ਕਰ ਕੇ ਸੰਸਾਰ ਨੂੰ ਸੋਹਣਾ ਬਣਾ ਦਿੱਤਾ।   
     ਕੁਦਰਤਿ ਅਹਿ ਵੇਖਾਲੀਅਨੁ ਜਿiਣ ਐਵਡ ਪਿਡ ਠਿਣਕਿਓਨੁ ॥
     ਲਹਣੇ ਧਰਿਓਨੁ ਛਤ੍ਰ ਸਿiਰ ਅਸਮਾਨਿ ਕਿਆੜਾ ਛਿiਕਓਨੁ ॥
      ਉਸ ਨਾਨਕ ਨੇ ਐਸੀ ਸਮਰਥਾ ਵਿਖਾਈ ਕਿ ਪਹਿਲਾਂ ਬਾਬਾ ਲਹਿਣਾ ਜੀ ਦਾ ਮਨ ਜਿੱਤ ਕੇ ਇਤਨੀ ਉੱਚੀ ਆਤਮਾ ਨੂੰ ਪਰਖਿਆਫਿਰ ਬਾਬਾ ਲਹਿਣਾ ਜੀ ਦੇ ਸਿਰ ਉੱਤੇ ਰਾਜ ਦਾ ਛਤਰ ਧਰਿਆ ਤੇ ਉਨ੍ਹਾਂ ਦੀ ਸੋਭਾ ਅਸਮਾਤੱਕ ਅਪੜਾਈ 
     ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿiਕਓਨੁ ॥
     ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
     ਜਾਂ ਸੁਧੋਸੁ ਤਾਂ ਲਹਣਾ ਟਿiਕਓਨੁ ॥4
      ਰਾਜਾ ਨਾਨਕ ਜੀ ਦੀ ਜੋਤਬਾਬਾ ਲਹਿਣਾ ਜੀ ਦੀ ਜੋਤ ਵਿਚ ਇਉਂ ਮਿਲ ਗਈ ਕਿ ਰਾਜਾ ਨਾਨਕ ਜੀ ਨੇ ਆਪਣੇ ਆਪ ਨੂੰ, ਆਪਣਾ ਆਪਾ ਬਾਬਾ ਲਹਿਣਾ ਜੀ ਨਾਲ ਸਾਵਾਂ ਕਰ ਲਿਆ। ਹੇ ਸਾਰੀ ਸੰਗਤਵੇਖੋਜੋ ਉਸ ਰਾਜਾ ਨਾਨਕ ਨੇ ਕੀਤਾਆਪਣੇ ਸਿੱਖਾਂ ਅਤੇ ਪੁਤ੍ਰਾਂ ਨੂੰ ਪਰਖ ਕੇ ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ ਆਪਣੇ ਥਾਂ ਲਈ ਬਾਬਾ ਲਹਿਣਾ ਜੀ ਨੂੰ ਚੁਣਿਆ ।4। 
  (
ਇਹ ਹੈ ਰਾਜ ਦੀ ਗੱਦੀਜ਼ਿਮੇਵਾਰੀ ਦੇਣ ਦਾ ਸਿੱਖੀ ਵਿਚ ਢੰਗਰਾਗੀਆਂਢਾਡੀਆਂਪਰਚਾਰਕਾਂਇਤਹਾਸ-ਕਾਰਾਂ ਨੇ ਕੀ ਦਾ ਕੀ ਬਣਾ ਧਰਿਆ ਹੈ ਕਿਤੇ (ਨਾਮ) ਲਹਿਣੇ ਤੋਂਤੂੰ ਲਹਿਣਾ ਤੇ ਮੈਂ ਦੇਣਾਮਰੀ ਹੋਈ ਚੂਹੀ ਬਾਹਰ ਸੁੱਟਣ ਨਾਲਗੰਦੇ ਟੋਏ ਵਿਚੋਂ ਕਟੋਰਾ ਕੱਢਣ ਨਾਲ ਹੀ ਰਾਜ ਗੱਦੀ ਮਿਲਦੀ ਹੈ। ਕਿਸੇ ਲਿਆਕਤ ਦੀ ਕੋਈ ਲੋੜ ਨਹੀਂ।  ਕਿਤੇ ਪਿੰਡ ਦੇ ਖੂਹ ਨੂੰ ਛੱਡ ਕੇ ਕਈ ਕੋਹਾਂ ਤੋਂ ਦਰਿਆ ਦਾ ਪਾਣੀ ਲਿਆ ਕੇ ਇਸ਼ਨਾਨ ਕਰਾਉਣ ਨਾਲਜੁਲਾਹੇ ਦੇ ਘਰ ਵਾਲੀ ਦੇ ਬੋਲ ਨੂੰ ਹੀ ਗਲਤ ਸਾਬਤ ਕਰਨ ਆਸਰੇ ਗੱਦੀ ਮਿਲਦੀ ਹੈ। ਰਾਜ-ਗੱਦੀ ਘਰ ਦੀ ਘਰੇ ਰਣਿ ਦੇ ਸਿਧਾਂਤ ਅਨੁਸਾਰ ਗੱਦੀ ਮਿਲਦੀ ਹੈ। ਅਜਿਹਾ ਜਾਲ ਵਿਛਾਇਅ ਹੋਇਆ ਹੈ ਕਿ ਛੇਵੇਂ ਨਾਨਕ ਤੱਕਬਾਬਾ ਬੁੱਢਾ ਜੀ ਦੇ ਤਿਲਕ ਲਾਉਣ ਨਾਲ ਗੱਦੀ ਮਿਲਦੀ ਰਹੀ ਹੈਕਈ ਤਾਂ ਏਥੋਂ ਤੱਕ ਕਹਿੰਦੇ ਸੁਣੇ ਜਾਂਦੇ ਹਨ ਕਿ ਉਸ ਤੋਂ ਮਗਰੋਂ ਵੀ ਬਾਬਾ ਬੁੱਢਾ ਜੀ ਦੀ ਔਲਾਦ ਦੇ ਤਿਲਕ ਨਾਲ ਗੱਦੀ ਮਿਲਦੀ ਰਹੀ । ਅਜਿਹੀਆਂ ਗੁੰਝਲਾਂ ਪਾਈਆਂ ਹੋਈਆਂ ਹਨ ਕਿਛੇਵੇਂ ਨਾਨਕ  Aqy bwbw bu`Fw jI nUM AwmHxy-swmHxy KVw kr id`qw hY, CyvyN nwnk jI dy Gr b`cw nw hox qy aunHW ny mwqw gMgw jI nUM bwbw bu`Fw jI kol vr leI ByijAw, iek vwrI vr nw imlx qy iPr dUjI vwrI ByijAw qW bwbw bu`Fw jI ny vr id`qw Aqy muMfw hoieAw[ (hux is`KW ny socxw hY ik dovW ivcoN byAdbI iks dI krnI hY, vYsy A`j q`k qW is`K CyvyN nwnk jI dI byAdbI krvwauNdy Awey hnSwied j`t-vwd BwrI irhw hY[
is`KW ny bcxw hY qW j`t-vwd qoN bc ky Sbd-gurU nwl juVnw pvygw[)

ਚੰਦੀ ਅਮਰ ਜੀਤ ਸਿੰਘ  (ਚਲਦਾ)   

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.