ਕੈਟੇਗਰੀ

ਤੁਹਾਡੀ ਰਾਇ



ਚੰਦੀ ਅਮਰ ਜੀਤ ਸਿੰਘ
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 4)
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 4)
Page Visitors: 2

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 4)  
   (
ਬਾਬਾ ਲਹਿਣਾ ਜੀਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨਇਹ ਹੁਕਮ-ਪਾਲਣ ਰੂਪ ਜੋਗ ਦੀ ਕਮਾਈਅਲੂਣੀ ਸਿਲ ਚੱਟਣ ਵਾਙਬੜੀ ਕਰੜੀ ਕਾਰ ਹੈ।          
     
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥
     ਖਰਚੇ ਦਿiਤ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥
      ਬਾਬਾ ਲਹਿਣਾ ਜੀਅਕਾਲ-ਪੁਰਖ ਦੀ ਦਿੱਤੀ ਹੋਈ ਨਾਮ-ਦਾਤ ਵੰਡ ਰਹੇ ਹਨਆਪ ਵੀ ਵਰਤਦੇ ਹਨ ਤੇ ਹੋਰਨਾਂ ਨੂੰ ਵੀ ਦਬਾ-ਦਬ ਦਾਨ ਕਰ ਰਹੇ ਹਨਨਾਨਕ ਦੀ ਹੱਟੀ ਵਿਚ ਗੁਰੂ ਦੇ ਸ਼ਬਦ ਦੀ ਰਾਹੀਂਨਾਮ ਦਾ ਲੰਗਰ ਚੱਲ ਰਿਹਾ ਹੈਪਰ ਬਾਬਾ ਲਹਿਣਾ ਜੀ ਦੀ ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ। 
     ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥
     ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥
      ਅੰਗਦ ਸਾਹਿਬਦੂਜੇ ਨਾਨਕ ਦੇ ਦਰਬਾਰ ਵਿਚਮਾਲਕ ਅਕਾਲ-ਪੁਰਖ ਦੀ ਸਿਫਤ-ਸਲਾਹ ਹੋ ਰਹੀ ਹੈਰੂਹਾਨੀ ਦੇਸਾਂ ਤੋਂਉਸ ਮਾਲਕ ਦੇ ਦਰ ਤੋਂ ਨੂਰ ਝੜ ਰਿਹਾ ਹੈ। ਹੇ ਸੱਚੇ ਪਾਤਸ਼ਾਹਅਕਾਲ ਪੁਰਖ ਜੀਤੇਰੇ ਬਾਰੇ ਸੋਝੀ ਹਾਸਲ ਕਰਨ ਨਾਲਕਈ ਜਨਮਾਂ ਦੀ ਵਿਕਾਰਾਂ ਦੀ ਮੈਲ ਕੱਟੀ ਜਾ ਰਹੀ ਹੈ।
     ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥
     ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ ॥
      ਹੇ ਦੂਜੇ ਨਾਨਕ ਜੀਪਹਿਲੇ ਨਾਨਕ ਜੀ ਨੇ ਜੋ ਵੀ ਹੁਕਮ ਕੀਤਾਆਪ ਨੇ ਸੱਚ ਕਰ ਕੇ ਮੰਨਿਆਅਤੇ ਆਪ ਨੇ ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ। ਨਾਨਕ ਜੀ ਦੇ ਬਿੰਦੀ ਪੁੱਤ੍ਰਾਂ ਨੇ ਬਚਨ ਨਹੀਂ ਮੰਨਿਆਉਹ ਪਹਿਲੇ ਨਾਨਕ ਵੱਲ ਪਿੱਠ ਦੇ ਕੇ ਹੀ ਹੁਕਮ ਮੋੜਦੇ ਰਹੇ।  (ieh hwlwq BweI blvMf jI ny ilKy hn)
     ਦਿiਲ ਖੋਟੈ ਆਕੀ ਫਿਰਨਿ੍ ਬੰਨ੍ ਭਾਰੁ ਉਚਾਇਨਿ੍ ਛਟੀਐ ॥
     ਜਿiਨ ਆਖੀ ਸੋਈ ਕਰੇ ਜਿiਨ ਕੀਤੀ ਤਿਨੈ ਥਟੀਐ ॥
     ਕਉਣੁ ਹਾਰੇ ਕਿiਨ ਉਵਟੀਐ ॥2
      ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨਸ਼ਬਦ ਗੁਰੂ ਵਲੋਂ ਆਕੀ ਹੋਏ ਫਿਰਦੇ ਹਨਉਹ ਲੋਕ ਦੁਨੀਆਂ ਦੇ ਧੰਦਿਆਂ ਦੀ ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਫਿਰਦੇ ਹਨ। ਪਰ ਜੀਵਾਂ ਦੇ ਕੀ ਵੱਸ ਹੈ ਆਪਣੀ ਸਮਰਥਾ ਦੇ ਆਸਰੇ ਇਸ ਹੁਕਮ-ਖੇਡ ਵਿਚ ਨਾ ਕੋਈ ਹਾਰਨ ਵਾਲਾ ਹੈ ਤੇ ਨਾ ਕੋਈ ਜਿੱਤਣ ਜੋਗਾ ਹੈ। ਜਿਸ ਪ੍ਰਭੂ ਨੇ ਇਹ ਰਜ਼ਾ ਮੰਨਣ ਦਾ ਹੁਕਮ ਫੁਰਮਾਇਆ ਹੈਉਹ ਆਪ ਹੀ ਕਾਰ ਕਰਨ ਵਾਲਾ ਸੀਜਿਸ ਨੇ ਇਹ ਹੁਕਮ-ਖੇਡ ਰਚੀਉਸ ਨੇ ਆਪ ਹੀ ਦੂਜੇ ਨਾਨਕ ਜੀ ਨੂੰ ਇਹ ਹੁਕਮ ਮੰਨਣ ਦੇ ਸਮਰੱਥ ਬਣਾਇਆ।2
  
(ivcwrn vwlI g`l ieh hY ik BweI lihxw jI, krqwr pur ivc hI BweI lihxw qoN AMgd Aqy iPr dUsrw nwnk bxy sn, auh krqwr pur dy hwlwq qo cMgI qrHW jwxU sn[ krqwr pur ivc hI bwbw nwnk jI dw t`br Aqy ku`C is`K rihMdy sn, EQy koeI ihMdUAW jW muslmwnW dI AwbwdI nhIN sI[ nwnk jI ny hI, AMgd jI nUM AwpxI bwxI vwlI poQI dy ky, is`KI dw kyNdr KfUr ivKy sQwpq krn leI ikhw sI, Aqy BweI AMgd jI swrw kMm nwnk jI dy khy Anuswr kr rhy sI[) nwnk jI dy t`br dy hwlwq dUsry nwnk jI ny bVy duKI ihrdy nwl ilKy hxgy, ijs ivc Kotw idl hox dy kwrn, b`icAW vloN nwnk jI dy khy dI Av`igAw kr ky, Sbd-gurU vloN vI AwkI ho k, duinAwvI DMidAW dI C`t cu`kx dw vI izkr hY[      
     ਜਿiਨ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥
     ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥
      ਜਿਸ ਦੂਜੇ ਨਾਨਕ ਨੇ ਨਿਮ੍ਰਤਾ ਵਿਚ ਰਹਿ ਕੇ ਸ਼ਬਦ ਗੁਰੂ ਦਾ ਹੁਕਮ ਮੰਨਣ ਦੀ ਘਾਲ-ਕਮਾਈ ਕੀਤੀਉਹ ਮੰਨਣ ਜੋਗ ਹੋ ਗਿਆ। ਦੋਹਾਂ ਵਿਚੋਂ ਕੌਣ ਸ੍ਰੇਸ਼ਟ ਹੈ ਜਿਵਾਂਹ ਕਿ ਮੁੰਜੀ ਮੁੰਜੀ ਹੀ ਚੰਗੀ ਹੈਜੋ ਨੀਵੇਂ ਥਾਂ ਪਲਦੀ ਹੈ। ਏਸੇ ਤਰ੍ਹਾਂ ਜੋ ਨੀਵਾਂ ਰਹਿ ਕੇ ਹੁਕਮ ਮੰਨਦਾ ਹੈਉਹ ਆਦਰ ਪਾ ਲੈਂਦਾ ਹੈ। ਦੂਜਾ ਨਾਨਕਧਰਮ ਦਾ ਰਾਜਾ ਹੋ ਗਿਆ ਹੈਧਰਮ ਦਾ ਦੇਵਤਾ ਹੋ ਗਿਆ ਹੈਜੀਵਾਂ ਦੀਆਂ ਅਰਜੋਈਆਂ ਸੁਣ ਕੇਸ਼ਬਦ ਗੁਰੂ ਨਾਲ ਜੋੜਨ ਦੀ ਵਿਚੋਲਗੀ ਕਰ ਰਿਹਾ ਹੈ।
     
ਚੰਦੀ ਅਮਰ ਜੀਤ ਸਿੰਘ  (ਚਲਦਾ)   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.