ਕੈਟੇਗਰੀ

ਤੁਹਾਡੀ ਰਾਇ



ਚੰਦੀ ਅਮਰ ਜੀਤ ਸਿੰਘ
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 2)
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 2)
Page Visitors: 6

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 2)         
      ਓ  = ਓਅੰਕਾਰ = ਇਹ ਸੰਸਾਰ, ਉਸ ਕਰਤਾ-ਪੁਰਖ iਵਚoN ਪੈਦਾ ਹੋਣ ਕਾਰਨ, ਉਸ ਦਾ ਆਪਣਾ ਹੀ ਆਕਾਰ, ਉਸ ਦਾ ਆਪਣਾ ਹੀ ਰੂਪ ਹੈ । ਦੁਨੀਆਂ ਦੇ ਸਾਰੇ ਧਰਮਾਂ iਵਚ, ਦੁਨੀਆਂ ਦੀਆਂ ਸਾਰੀਆਂ ਬੋਲੀਆਂ iਵਚ, ਇਕ ਦੀ ਗੱਲ ਤਾਂ ਹੈ, ਪਰ ਉਸ ਦੇ ਪਛਾਣ ਸਰੂਪ, ਕੋਈ ਸੋਝੀ ਨਹੀਂ ਹੈ । ਇਹ ਮਾਣ, ਬਾਬਾ ਨਾਨਕ ਜੀ ਨੇ, irਫ਼ ਤੇ iਸਰਫ਼ ਦੁਨੀਆਂ ਦੇ ਇਕੋ-ਇਕ ਸਾਂਝੇ ਧਰਮ, ਅਤੇ ਪੰਜਾਬੀ ਬੋਲੀ ਨੂੰ ਹੀ ਬਖiਸ਼ਆ ਹੈ, iਕ ਉਨ੍ਹਾਂ ਕੋਲ “ “ ” ਲਫ਼ਜ਼ ਹੈ, ਜੋ ਪਰਮਾਤਮਾ ਅਤੇ ਉਸ ਦੀ ਪੈਦਾ ਕੀਤੀ, ਸਾਰੀ ਸ੍ਰਸਿ਼ਟੀ ਨੂੰ ਆਪਣੀ iਪਆਰ ਗਲਵੱਕੜੀ iਵਚ ਲੈਣ ਦੇ ਸਮਰੱਥ ਹੈ ।
  ਦੋਵੇਂ ਇਕ ਦੂਸਰੇ ਦੇ ਪੂਰਕ ਹਨ , “” ਤੋਂ ਬਗੈਰ “ ” (ਓਅੰਕਾਰ), ਕੁdਰਤ ਦਾ ਕੋਈ ਵਜੂਦ ਨਹੀਂ ਅਤੇ ““  (ਓਅੰਕਾਰ”) ਕੁਦਰਤ ਤੋਂ  ਬਗੈਰ “” ਦੀ ਕੋਈ ਪਛਾਣ ਨਹੀਂ। ਇਸ ਰਾਹੀਂ ਬੰਦਾ, ਉਸ ਰੂਪ-ਰੰਗ ਤੋਂ ਬਾਹਰੇ ਵਾਹਗਿੁਰੂ ਨੂੰ ਪਰਤੱਖ ਮਹਸਿੂਸ ਕਰ ਸਕਦਾ ਹੈ ।ਅਨੇਕਾਂ ਰੂਪਾਂ iਵਚ ਉਸ ਨੂੰ ਵੇਖ ਵੀ ਸਕਦਾ ਹੈ ।
   ਜੋ ਬੰਦਾ,  ਗੁਰਬਾਣੀ ਦੇ ਇਸ ਪਹਲy ਅੱਖਰ ਦਾ iਸਧWਤ ਸਮਝ ਲਵੇਗਾ, ਉਸ ਨੂੰ ਸੋਝੀ ਹੋ ਜਾਵੇਗੀ iਕ ਜਦ ਹਰ iਕਸy iਵਚ ਉਹ ਆਪ ਹੀ ਵਰਤ ਰਹਿਾ ਹੈ, ਤਾਂ iਫਰ ਪਰਾਇਆ ਕੌਣ ਹੈ?  iਫਰ ਠੱਗੀ iਕਸ ਨਾਲ ਮਾਰੀ ਜਾ ਸਕਦੀ ਹੈ?
  
ਡਰਾਇਆ iਕਸ ਨੂੰ ਜਾ ਸਕਦਾ ਹੈ?  ਡਰਨ ਦੀ iਕਸ ਤੋਂ ਲੋੜ ਹੈ?  ਬੰਦੇ ਅਤੇ ਪਰਮਾਤਮਾ ਦੇ iਵਚwਲੇ, ਪੁਜਾਰੀ,
(i
ਜਨHW ਕੋਲੋਂ ਅਸੀਂ ਰੱਬ ਅੱਗੇ ਅਰਦਾਸਾਂ ਕਰਵਾਉਂਦੇ ਹਾਂ, iਜਨHW ਦੀ ਅਸੀਂ ਰੱਬ ਕੋਲ ਸਫਾਰਸ਼ ਪਵਾਉਂਦੇ ਹਾਂ, ਇਸ ਆਧਾਰ ਤੇ ਹੀ ਅਸੀਂ iਜਨHW ਦੀ ਪੂਜਾ ਕਰਦੇ ਹਾਂ) iਕਥoNN ਆ ਗਏ ?
   iਫਰ ਅਸੀਂ, iਕਸy ਨੂੰ ਨੀਵਾਂ ਅਤੇ iਕਸy ਨੂੰ ਉੱਚਾ, iਕਸ ਆਧਾਰ ਤੇ ਸਮਝਦੇ ਹਾਂ?  ਅਸੀਂ iਕਸy ਨਾਲ ਨਫਰਤ iਕਸ ਆਧਾਰ ਤੇ ਕਰਦੇ ਹਾਂ?  ਇਸ ਓਅੰਕਾਰ ਦੀ ਸੋਝੀ ਤੋਂ ਬਗੈਰ, ਬੰਦਾ ਉਸ ਪ੍ਰਭੂ ਵਲੋਂ ਅiਗਆਨਤਾ ਵੱਸ, ਆਕਾਰਾਂ ਦੇ ਚੱਕਰ, ਆਕਾਰਾਂ ਦੀ ਪੂਜਾ iਵਚ ਹੀ ਫiਸਆ iਪਆ ਹੈ ।
  “
“ ਦੇ ਫਲਸਫੇ ਨੂੰ ਸਮਝੇ ਬਗੈਰ ਅਸੀਂ ਗੁਰਬਾਣੀ ਦੇ ਦਰਸ਼ਨ, ਗੁਰਬਾਣੀ ਦੇ ਫਲਸਫੇ, ਗੁਰਬਾਣੀ ਦੇ iਸਧWਤ ਨੂੰ ਨਹੀਂ ਸਮਝ ਸਕਦੇ
  ਇਸ ਨੂੰ ਸਮਝਣ ਨਾਲ ਅਸੀਂ ਕਦੀ ਵੀ, iਵਅਕਤੀ ਪੂਜਾ ਨਾਲ, ਆਕਾਰਾਂ ਦੀ ਪੂਜਾ ਨਾਲ ਨਹੀਂ ਜੁੜ ਸਕਦੇ। ਅਸੀਂ ਕਰਮ-ਕਾਂਡਾਂ ਨਾਲ, iਵਖwਵੇ ਦੀ ਪੂਜਾ ਨਾਲ ਨਹੀਂ ਜੁੜ ਸਕਦੇ ।
   ਗੁਰਬਾਣੀ ਨੂੰ ਅਗਾਂਹ ਸਮਝਣ ਲਈ ਜ਼ਰੂਰੀ ਹੈ iਕ ਅਸੀਂ ਗੁਰਬਾਣੀ ਦੇ ਇਸ ਪiਹਲy ਅੱਖਰ ਨੂੰ ਚੰਗੀ ਤਰ੍ਹਾਂ ਸਮਝ ਲਈਏ । ਭਾਵੇਂ ਇਸ iਵਚ ਹੀ ਸਾਰੀ ਉਮਰ ਲੰਘ ਜਾਵੇ ।
      ੴ  ਬਾਰੇ ਆਪਾਂ ਵਚਿਾiਰਆ ਹੈ, ਅੱਗੇ ਅੱਖਰ ਹੈ "ਸiਤ"  ਅਰਥ ਹੈ ਸੱਚ, ਸਦਾ ਕਾਇਮ ਰਹਣ ਵਾਲਾ। ਇਹ ਸiਤ ਦੋਵੇਂ ਪਾਸੇ ਲਗਦਾ ਹੈ, ੴ  ਨਾਲ ਵੀ ਅਤੇ 'ਨਾਮੁ ' ਨਾਲ ਵੀ, ਨਾਮੁ ਉਸ ਪ੍ਰਭੂ ਦਾ ਹੁਕਮ ਅਤੇ ਰਜ਼ਾ ਹੈ, ਇਹ ਵੀ ਪ੍ਰਭੂ ਵਾਙ ਹੀ, ਸਦਾ ਕਾਇਮ ਰਹਣ ਵਾਲਾ ਹੈ।
{
ਨੋਟ:- ਸਿਰਫ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਦੇ ਸਿਧਾਂਤ ਦੀ ਗੱਲ ਕੀਤੀ ਜਾਵੇਗੀ, ਕਿਸੇ ਇਤਿਹਾਸ, ਕਿਸੇ ਹੋਰ
ਗ੍ਰੰਥ ਦੇ ਸਿਧਾਂਤ ਦੀ ਗਲ ਨਹੀਂ ਕੀਤੀ ਜਾਵੇਗੀ। ਕਿਸੇ ਸੰਸਥਾ, ਕਿਸੇ ਤਖਤ, ਕਿਸੇ ਜਥੇਦਾਰ, ਕਿਸੇ ਸਿੰਘ-ਸਾਹਿਬ, ਕਿਸੇ ਨੇਤਾ, ਕਿਸੇ ਅਦਾਲਤ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਜੋ ਹੋਰ ਸਿਧਾਂਤਾਂ ਨੂੰ ਮੰਨਣ ਵਾਲੇ ਹਨ, ਉਨ੍ਹਾਂ ਨੂੰ ਇਸ ਵਿਚੋਂ ਕੁਝ ਨਹੀਂ ਮਿਲਣਾ।}
     
ਚੰਦੀ ਅਮਰ ਜੀਤ ਸਿੰਘ  (ਚਲਦਾ)   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.