ਅਗਲੀ ਆਉਣ ਵਾਲੀ ਕਿਤਾਬ "ਗੁਰੂ ਗੋਬਿੰਦ ਸਿੰਘ ਕਾ ਕੋਕ ਸ਼ਾਸ਼ਤਰ"
ਉਏ ਮੂਰਖ ਦਸਮ ਗ੍ਰੰਥੀਉ!
ਹੁਣ ਕੀ ਕਰੋਗੇ ?
ਜੇ ਅਖੌਤੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ, ਤਾਂ ਫਿਰ ਰਾਮਾਇਣ ਵੀ ਗੁਰੂ ਸਾਹਿਬ ਨੇ ਹੀ ਲਿਖੀ ਸੀ! ਹੁਣ ਕੀ ਕਹੋਗੇ, ਨਹੀਂ ਸੀ ਲਿਖੀ ਰਮਾਇਣ ਗੁਰੂ ਸਾਹਿਬ ਨੇ ?
ਅਖੌਤੀ ਦਸਮ ਗ੍ਰੰਥ ਵਿਚ ਤੇ ਲਿਖੀ ਹੋਈ ਹੈ ਰਮਾਇਣ! ਦੁਰਗਾ ਪਾਠ ਵੀ ਲਿਖਿਆ ਹੈ! ਕ੍ਰਿਸ਼ਨ ਲੀਲਾ ਵੀ ਲਿੱਖੀ ਹੈ ! ੨੪ ਅਵਤਾਰਾਂ ਦੀ ਜੀਵਨੀ ਲਿਖੀ ਹੈ। ਕੀ ਕਰੋਗੇ? ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਹੱਲੀ ਬਹੁਤ ਸਾਰੀਆਂ ਕਿਤਾਬਾਂ ਆਉਣ ਗਿਆਂ!
ਹਾਲੇ ਤਾਂ ਅਸ਼ਲੀਲ ਕਹਾਣੀਆਂ, ਦੀ ਵਾਰੀ ਵੀ ਆਵੇਗੀ! ਕੋਈ ਛੇਤੀ ਹੀ ਕਿਤਾਬ ਲਿਖੇਗਾ, "ਗੁਰੂ ਗੋਬਿੰਦ ਸਿੰਘ ਕਾ ਕੋਕ ਸ਼ਾਸ਼ਤਰ (ਕਾਮ ਸੂਤਰ)" ਫਿਰ ਕੀ ਕਹੋਗੇ, "ਨਹੀਂ ਸੀ ਲਿਖਿਆ!" ਅਖੌਤੀ ਦਸਮ ਗ੍ਰੰਥ ਵਿਚ ਤਾਂ ਲਿਖਿਆ ਹੈ ਪੂਰੇ ੫੭੯ ਪੰਨੇ ਲਿੱਖੇ ਹੋਏ ਹਣ । ਪੰਨਾ ੮੦੯ ਤੋਂ ਲੈਕੇ ਪੰਨਾ ੧੩੮੮ ਤਕ ! ਰੋਵੋ ਹੁਣ ਮੱਥੇ 'ਤੇ ਹੱਥ ਮਾਰ ਮਾਰ ਕੇ!ਕਰੋ ਇਸ ਕੂੜ ਗ੍ਰੰਥ ਦਾ ਪ੍ਰਕਾਸ਼ ਦੋ ਤਖ਼ਤਾਂ ਤੇ! ਇਨ੍ਹਾਂ ਤੁਹਾਨੂੰ ਕਿਧਰੇ ਦਾ ਨਹੀਂ ਛੱਡਣਾਂ!
ਇੰਦਰਜੀਤ ਸਿੰਘ, ਕਾਨਪੁਰ