ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਇਕ ਖਬਰ 12/8
ਇਕ ਖਬਰ 12/8
Page Visitors: 2563

                                                              ਇਕ ਖਬਰ  12/8
      ਜਦੋਂ ਕਿਸ਼ਤਵਾੜ (ਜੰਮੂ-ਕਸ਼ਮੀਰ) ਹਿੰਸਾ ਦੀ ਚਪੇਟ ਵਿਚ ਸੀ , ਤਾਂ ਭਾਜਪਾ ਨੇਤਾ ਅਰੁਨ ਜੈਟਲੀ , ਕਿਸ਼ਤਵਾੜ ਜਾਣਾ ਚਾਹੁੰਦਾ ਸੀ । ਸਾਫ ਜਿਹੀ ਗੱਲ ਹੈ ਕਿ ਉਹ ਓਥੇ ਹਿੰਸਾ ਰੋਕਣ ਨਹੀਂ ਸੀ ਜਾ ਰਿਹਾ ! ਉਮਰ ਅਬਦੁਲਾ (ਮੁੱਖ ਮੰਤਰੀ ਜੰਮੂ-ਕਸ਼ਮੀਰ) ਨੇ ਆਪਣੀ ਜ਼ਿਮੇਵਾਰੀ ਸਮਝਦਿਆਂ ਜੈਟਲੀ ਨੂੰ ਕਿਸ਼ਤਵਾੜ ਜਾਣੋ ਰੋਕ ਦਿੱਤਾ , ਜਿਸ ਤੇ ਤਿਲਮਿਲਾ ਕੇ ਜੈਟਲੀ ਨੇ ਕਿਹਾ ਸੀ “ ਇਹ ਰਾਜ ਕਿਸੇ ਇਕ ਪਰਿਵਾਰ ਦੀ ਜਗੀਰ ਨਹੀਂ ਹੈ , ਜਿੱਥੇ ਕਿਸਾੇ ਨੂੰ ਜਾਣੋ ਰੋਕਿਆ ਜਾਵੇ । ਇਹ ਦੇਸ਼ ਦਾ ਅਟੁੱਟ ਹਿੱਸਾ ਹੈ ।                                    
                                                                       ਮੁਰੱਮਤ
  ਕੀ ਗੁਜਰਾਤ ਭਾਰਤ ਦਾ ਅਟੁੱਟ ਹਿੱਸਾ ਨਹੀਂ ? ਕੀ ਗੁਜਰਾਤ ਮੋਦੀ ਦੀ ਪਰਿਵਾਰਕ ਜਗੀਰ ਹੈ . ਜਿਸ ਵਿਚੋਂ. ਹਜ਼ਾਰਾਂ ਸਿੱਖਾਂ ਨੂੰ ਇਹ ਕਹਿ ਕੇ ਕੱਢਿਆ ਜਾ ਸਕਦਾ ਹੈ ਕਿ ਉਹ ਗੁਜਰਾਤੀ ਨਹੀਂ ਹਨ ।
                             ਅਮਰ ਜੀਤ ਸਿੰਘ ਚੰਦੀ
                                 12-08-2013                          

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.