ਸਿੱਖ ਰਹਿਤ ਮਰਿਯਾਦਾ ਦੀ ‘ਪੰਥ ਪ੍ਰਵਾਣਿਕਤਾ’ ਦੇ ਦਾਅਵੇ ਦੀ ਪੜਚੋਲ
ਜਥੇਦਾਰ ਕਹਾਉਂਦੇ ਤਰਲੋਚਨ ਸਿੰਘ ਦੀਆਂ ਅੰਤਿਮ ਰਸਮਾਂ ਨੇ ਫੇਰ ਖੋਲੀ ਪੰਥ ਪ੍ਰਵਾਣਿਕਤਾ ਦੀ ਸਿੱਖ ਰਹਿਤ ਮਰਿਯਾਦਾ’ ਨਾਮਕ ਦਸਤਾਵੇਜ਼ ਨੂੰ ਪੰਥ ਪ੍ਰਵਾਣਿਤ ਕਿਹਾ ਜਾਂਦਾ ਹੈ, ਕਿਉਂਕਿ ਇਹ ਪੰਜ ਜਥੇਦਾਰਾਂ’ ਦੇ ਦਾਅਵੇ ਦਾ ਵਿਸ਼ਲੇਸ਼ਣ ਕਰਨ ਦਾ ਯਤਨ ਕਰਦੇ ਹਾਂ।
ਇਹ ਰਹਿਤ ਮਰਿਯਾਦਾ ਦਸਤਾਵੇਜ਼ ਵੀਹਵੀਂ ਸਦੀ ਦੇ ਚੌਥੇ ਦਹਾਕੇ ਵਿਚ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਤਿਆਰ ਕੀਤਾ ਗਿਆ। ਅੱਜ ਦੇ ਸਮੇਂ ਵਿਚ ਪੰਥ ਦੇ ਸੁਚੇਤ ਤਬਕੇ ਦਾ ਇਹ ਵਿਚਾਰ ਹੈ ਕਿ ਇਸ ਦਸਤਾਵੇਜ਼ ਵਿਚ ਕਈਂ ਗੱਲਾਂ ਗੁਰਮਤਿ ਦੇ ਮੂਲ ਸਿਧਾਂਤਾਂ ਦੀਆਂ ਉਲੰਘਣਾ ਕਰਦੀਆਂ ਹਨ। ਪਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਮੁਤਾਬਿਕ ਇਸ ਵਿਚ ਸੋਧਾਂ ਦੀ ਗੱਲ ਕਰਨੀ ਫਿਲਹਾਲ ਸਹੀ ਨਹੀਂ ਕਿਉਂਕਿ ਇਹ ‘ਇਹ ਤਾਂ ਇਕ ਆਮ ਪ੍ਰਵਾਣਿਤ ਸੱਚਾਈ ਹੈ ਕਿ ਆਮ ਸਿੱਖ ਸਮਾਜ ਵਿਚ ਇਸ ਮਰਿਯਾਦਾ ਦੇ ਚੰਗੇ ਨੁਕਤਿਆਂ ਨੂੰ ਵਿਰਲਾ ਹੀ ਅਪਨਾਉਂਦਾ ਹੈ। ਸਿੱਖ ਸਮਾਜ ਵਿਚ ਇਸ ਨੂੰ ਆਮ ਕਰਕੇ ‘ਮਿਸ਼ਨਰੀਆਂ ਦੀ ਕਿਉਂਕਿ ਇਸ ਦੀ ਪ੍ਰੋੜਤਾ ਅਤੇ ਪ੍ਰਚਾਰ ਮਿਸ਼ਨਰੀ ਕਾਲਜਾਂ ਵਲੋਂ ਜਿਸ ਵਿਚ ਇਸ ਮਰਿਯਾਦਾਦੇ ਚੰਗੇ ਨੁਕਤਿਆਂ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਂਦਾ ਹੋਵੇ। ‘ਪੰਥ ਪ੍ਰਵਾਣਿਕਤਾ’ ਕਿ ‘ਤਖ਼ਤਾਂ’ ਤੇ ਪ੍ਰਵਾਨ ਕਰਦੀ ਹੈ। ਪਰ ਇਹ ਵਿਵਹਾਰਕ ਹਕੀਕਤ ਨਹੀਂ ਹੈ। ਇਸ ਮਰਿਯਾਦਾ ਦੇ ਹਾਂ-ਪੱਖੀ ਨੁਕਤਿਆਂ ਨੂੰ ਦੇ ਸਰੂਪ ਨਾਲ ਕਿਸੇ ਹੋਰ ਪੁਸਤਕ ਆਦਿ ਦਾ ਅਸਥਾਪਨ ਨਹੀਂ ਹੋ ਸਕਦਾ। ਪਰ ਹਕੀਕਤ ਵਿਚ ਪੰਜ ਤਖ਼ਤੀ ਵਿਵਸਥਾ ਦੇ ਦੋ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪਾਂ ਨਾਲ ਅਖੌਤੀ ਦਸਮ ਗ੍ਰੰਥ ਦਾ ਅਸਥਾਪਨ ਹੋ ਰਿਹਾ ਹੈ। ਸਿਰਫ ਅਸਥਾਪਨ ਹੀ ਨਹੀਂ ‘ਸ਼ਬਦ ਗੁਰੂ ਗ੍ਰੰਥ ਹੁਕਮਨਾਮਾ’, ਅਖੰਡ, ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ‘ਜਥੇਦਾਰ’ ਕਹਾਉਂਦੇ ਪੁਜਾਰੀ ਕਿ ਸਿਰਫ ਪਾਠੀ ਹੀ ਪਾਠ ਕਰਦਾ ਹੋਵੇ, ਸਿੱਖਾਂ ਦੇ ਕੇਂਦਰੀ ਸਥਾਨ ਮੰਨੇ ਜਾਂਦੇ ਦਰਬਾਰ ਸਾਹਿਬ ਕੰਮਪਲੈਕਸ ਵਿਚ ਉਡਾਈਆਂ ਜਾ ਰਹੀਆਂ ਹਨ। ਇਸ ਕੰਪਲੈਕਸ ਦੇ ਅਨੇਕਾਂ ਕਮਰਿਆਂ ਵਿਚ ਵਿਚਾਰਹੀਨ ਤੋਤਾ-ਰਟਨੀ ਅਖੰਡ ਪਾਠ ਇਕੱਲਾ ਪਾਠੀ ਹੀ ਬੈਠੇ ਲੋਕਾਂ ਦੇ ਅਖੰਡ ਪਾਠ ਕਰਵਾ ਕੇ ਡਾਕ ਰਾਹੀਂ ‘ਵਿਵਸਥਾ ਹੈ। ਐਸਾ ਵਰਤਾਰਾ ਵੇਖ ਕੇ ਕਿਸੇ ਕਵੀ ਦੀਆਂ ਇਹ ਸਤਰਾਂ ਜ਼ਹਿਨ ਵਿਚ ਤਾਜ਼ਾ ਹੋ ਜਾਂਦੀਆਂ ਹਨ:
ਤੂੰ ਤਕ ਤਾਂ ਸਹੀ ਜਾ ਕੇ ਅੱਜ ਗੁਰਦਵਾਰੇ, ਪਖੰਡ ਓਥੇ ਕੀ ਕੀ ਗਰਜਾਂ ਖਲਾਰੇ,
ਵਿਆਹ ਧੰਨ ਦੇ ਲਾਲਚ ਓਲਾਦਾਂ ਦੇ ਲਾਰੇ, ਸਵਰਗ ਮੁਕਤੀਆਂ ਹੋਰ ਲੱਖਾਂ ਪਸਾਰੇ,
ਫਰਕ ਸਿਰਫ ਇਤਨਾ ਹੀ ਦਿੰਦਾ ਹੈ ਦਿਖਾਈ, ਕਿ ਬਾਹਮਣ ਦੀ ਗੱਦੀ ਤੇ ਬੈਠਾ ਹੈ ਭਾਈ
ਓਹੀ ਧੂਫ ਜੋਤਾਂ ਸ਼ਗਣ ਸਾਰ ਓਹੀ, ਮੱਸਿਆ ਪੁਨਿਆ ਦੇ ਤਿਓਹਾਰ ਓਹੀ,
ਓਹੀ ਕਿਰਿਆ ਵਰੀਣੇ ਤੇ ਦਿਣ ਵਾਰ ਓਹੀ, ਬਣੇ ਭਾਈ ਓਹੀ ਬਾਹਮਣ ਤੇ ਪਾਂਡੇ।
ਇਹ ਕੰਧਾਂ ਨੂੰ ਮੁਠੀਆਂ ਇਹ ਸਿਹਰੇ ਚੜਾਣੇ, ਇਹ ਰੁਮਾਲਿਆਂ ਨੂੰ ਗੋਟੇ ਤੇ ਸਿਲਮੇ ਲਵਾਣੇ,
ਇਹ ਜੋਤਾਂ ਬਣਾ ਦੇਸੀ ਘਿਓ ਦੇ ਦੀਵੇ ਜਗਾਣੇ, ਪਤਾਲਪੁਰੀ ਜਾਂ ਕਿਸੇ ਹੋਰ ਥਾਂ ਵਿਸ਼ੇਸ਼ ’ਵਿਚ ਤਾਂ ਇਹ ਮਨਮੱਤ ਭਾਰੂ ਹੈ ਹੀ ਪਰ ਕੇਂਦਰੀ ਵਿਵਸਥਾ ਵਲੋਂ ਵੀ ਇਸ ਮਨਮੱਤ ਨੂੰ ਪੂਰੀ ਮਾਨਤਾ ਦਿਤੀ ਜਾਂਦੀ ਹੈ। ਤਾਜ਼ਾ ਮਿਸਾਲ, ਗਿਆਨੀ ਤਰਲੋਚਨ ਸਿੰਘ ਜੀ ਦੀਆਂ ਅੰਤਿਮ ਰਸਮਾਂ। ਇਨ੍ਹਾਂ ਦੀਆਂ ਅਸਥੀਆਂ ਦਾ ਵਿਸਰਜਨ ‘ਮਿਸ਼ਨਰੀ ਕਾਲਜ ਆਦਿ ਨੇ ਇਸ ਮਨਮੱਤ ਦਾ ਨੋਟਿਸ ਨਹੀਂ ਸਾਬਿਤ ਕਰਨ ਦਾ ਯਤਨ ਕੀਤਾ ਹੈ। ਪਰ ਇਹ ਸੱਚਾਈ ਨਹੀਂ । ਨਿੱਜੀ ਤੌਰ ’ਸਨ, ਇਹ ਉਨ੍ਹਾਂ ਦੇ ਨਜ਼ਦੀਕੀ ਜਾਣਦੇ ਹੋਣਗੇ। ਪਰ ਉਨ੍ਹਾਂ ਦਾ ਪੰਥਕ ਜੀਵਨ ਵਿਵਹਾਰ ਉਨ੍ਹਾਂ ਜ਼ਿਆਦਾ ਸਾਬਤ ਕਰਦਾ ਹੈ। ਚੇਤੇ ਰਹੇ ਉਹ ਉਨ੍ਹਾਂ ਜਿਨ੍ਹਾਂ ਨੇ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ , ਜਾਰੀ ਕੀਤੇ। ਉਨ੍ਹਾਂ ਦੇ ਚਲੇ ਜਾਣ ਉਪਰੰਤ ਉਨ੍ਹਾਂ ਦੇ ਇਸ ਕੁ-ਕਰਮ ਨੂੰ ਇਹ ਕਹਿ ਕੇ ਜਸਟੀਫਾਈ ਕਰਨ ਦੇ ਯਤਨ ਬਚਕਾਨੇ ਹਨ ਕਿ ਜੇ ਉਹ ਦਸਤਖਤ ਨਾ ਕਰਦੇ ਤਾਂ ਪੰਜਾਹ ਹੋਰ ਲੋਕ ਕਰਨ ਲਈ ਤਿਆਰ ਬੈਠੇ ਸਨ। ਦੇ ਕਰਾ ਦਿਤੇ ਜਾਂਦੇ। ਪਰ ਉਨ੍ਹਾਂ ਦੇ ਗਲਤ ਆਦੇਸ਼ ’ਉਨ੍ਹਾਂ ਦੀ ਜਾਗਦੀ ਜ਼ਮੀਰ ਦੀ ਇਕ ਮਿਸਾਲ ਤਾਂ ਕਾਇਮ ਹੁੰਦੀ। ਇਸ ਦਲੇਰ ਜ਼ਮੀਰ ਦੀ ਵਿਆਪਕ ਚਰਚਾ ਅਤੇ ਤਾਰੀਫ ਵੀ ਹੋਣੀ ਸੀ। ਪਰ ‘ਨੰਦਗੜ ਦੇ ਵਿਚੋਂ ਵੀ ਗੁਰਮਤਿ ਦਾ ਝਉਲਾ ਪੈਂਦਾ ਹੈ । 2003 ਵਿਚ ਜਨਤਕ ਤੌਰ ’ਤੇ ਉਨ੍ਹਾਂ ਦੇ ਸਾਹਮਣੇ ਆ ਰਹੇ ਬਿਆਨ ਐਸਾ ਭਰਮ ਪੈਦਾ ਕਰਦੇ ਲਗਦੇ ਹਨ । ਬੇਸ਼ਕ ਉਪਰੋਂ ਵੇਖਿਆ ਉਨ੍ਹਾਂ ਦਾ ਇਹ ਸਟੈਂਡ ਸਹੀ ਲਗਦਾ ਹੈ, ਪਰ ਪੜਚੋਲ ਇਸ ਭਰਮ ਨੂੰ ਝੂਠਲਾ ਦਿੰਦੀ ਹੈ। ਇਸੇ ਭਰਮ ਤੋਂ ਉਤਸਾਹਿਤ
ਹੋ ਕੇ ਬਠਿੰਡੇ ਬੈਠੀਆਂ ਕੁਝ ਧਿਰਾਂ ਅਤੇ ਸ਼ਖਸੀਅਤਾਂ ਦਾ ਇਹ ਬਿਆਨ ਆਇਆ ਹੈ ਕਿ ਜੇ ਦਸੰਬਰ 2013 ਤਖ਼ਤ ਸ੍ਰੀ ਦਮਦਮਾ ਸਾਹਿਬ’ ਦੀ ਅਗਵਾਈ ਵਿਚ ਇਕ ਹੈ। ਪੰਥ ਦੇ ਸੁਚੇਤ ਤਬਕੇ ਨਾਲ ਜੁੜੀਆਂ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਦੀ ਚੰਗੇ ਕੰਮਾਂ ਲਈ ਇਸ ਪੁਜਾਰੀਵਾਦੀ ਸਿਸਟਮ ਅਧੀਨ ਪੁਜਾਰੀਆਂ ਤੋਂ ਆਸ ਉਨ੍ਹਾਂ ਦੀ ਦੁਬਿਧਾ, ਦੂਰ-ਦ੍ਰਿਸ਼ਟੀ ਦੀ ਘਾਟ ਅਤੇ ਨਾਸਮਝੀ ਦੀ ਮੁੰਹ-ਬੋਲਦੀ ਤਸਵੀਰ ਹੈ।
ਆਉ, ਜਿਨ੍ਹਾਂ ਨੇ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ,ਜਾਰੀ ਕੀਤੇ ਸਨ। ਜੇ ਇਹ ਇਤਨੇ ਹੀ ਸੁਚੇਤ ਅਤੇ ਜਾਗਦੀ-ਜ਼ਮੀਰ ਵਾਲੇ ਹੁੰਦੇ ਤਾਂ ਕੂੜ ਆਦੇਸ਼ ਦਾ ਸਮਰਥਨ ਕਰਦੇ ਕੂੜਨਾਮਿਆਂ’ ਖਿਲਾਫ ਜਨਤਕ ਤੌਰ ’ਪੁਜਾਰੀ ਪੰਚਾਇਤ’ ਦਾ ਇਹ ਹਿੱਸਾ ਹਨ, ਮਨ ਵਿਚ ਲਾਲਸਾਵਾਂ ਛੁਪੀਆਂ ਹਨ, ਜੋ ‘ ਬਠਿੰਡੇ ਵਾਲੇ ਸੱਜਣਾਂ ਦੀ ਨੰਦਗੜ ਦੀ ਅਗਵਾਈ ਵਿਚ ‘ਹੈ। ਨਾਨਕਸ਼ਾਹੀ ਕੈਲੰਡਰ ਦੇ ਕਤਲ ਸਮੇਤ ਹੋਰ ਕੂੜ-ਕਾਰਿਆਂ ਦੀ ਸਰਪ੍ਰਸਤ ਰਹੀ ਇਹ ਪੰਜ ਤਖ਼ਤੀ ਪੁਜਾਰੀ ਵਿਵਸਥਾ ਦੀ ਕਮਾਨ ਅਕਾਲ ਤਖ਼ਤ ਦੇ ਪੁਜਾਰੀ ਦੇ ਹੱਥ ਦਰਸਾਈ ਜਾਂਦੀ ਹੈ (ਅਸਲ ਕਮਾਨ ਤਾਂ ਖੁਦਾ-ਨਾ-ਖਾਸਤਾ, ਬਠਿੰਡੇ ਵਾਲੇ ਸੱਜਣਾਂ ਦੇ ਝੁਕਾਓ ਤੋਂ ਖੁਸ਼ ਹੋ ਕੇ , ਪੁਜਾਰੀ ਤਖ਼ਤ ਦਮਦਮਾ’ ਦੇ ਨਾਮ ਹੇਠ ਲਹਿਰ ਦੀ ਇਸ ਵਿਵਸਥਾ ਦੇ ਸਰਪ੍ਰਸਤ ਭ੍ਰਿਸ਼ਟ ਹਾਕਮਾਂ ਜਥੇਦਾਰ’ ਥਾਪ ਦੇਣਾ ਹੈ । ਫੇਰ ਤਖ਼ਤ ਦਮਦਮਾ ਸਾਹਿਬ’ ਦੀ ਸਰਪ੍ਰਸਤੀ ਹੇਠ ਨਹੀਂ ਹੋਵੇਗੀ।
ਉਮੀਦ ਨਹੀਂ ਕਿ ਉਹ ਨਿੱਜੀ ਲਾਲਸਾਵਾਂ ਦਾ ਤਿਆਗ ਕਰਕੇ ਇਤਨਾ ਵੱਡਾ ਰਿਸਕ ਲੈ ਲੈਣਗੇ। ਹਾਂ,ਮਸ਼ਹੂਰੀ ਲਈ ਗਾਹੇ-ਬਗਾਹੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਬਿਆਨ ਦੇਂਦੇ ਪੰਥ-ਪ੍ਰਸਤੀ ਦਾ ਖਾਲੀ ਹੋਈ ਪਦਵੀ ਕਾਰਨ ਜਥੇਦਾਰ ਕਹਾਉਂਦੇ ਪੁਜਾਰੀ ਬਣਨ ਦੀਆਂ ਲਾਲਸਾਵਾਂ ਪਾਲੀ ਬੈਠੇ ਸੱਜਣਾਂ ਦੀ ਆਪਸੀ ਚੂਹਾ-ਦੌੜ ਸ਼ੁਰੂ ਹੋ ਗਈ ਹੈ। ਆਮ ਨੇਤਾਵਾਂ ਵਾਂਗੂ ਆਪਣੇ ਹੱਕ ਵਿਚ ਬਿਆਨ ਲਵਾ ਕੇ ਘਾਣ ਦਾ ਇਕ ਵੱਡਾ ਮੋਹਰਾ ਰਹੇ ਅਕਾਲੀ ਦਲ ਬਾਦਲ ਦੀ ਟਿਕਟ ’ਚੁਣੇ ਗਏ ਸਨ। ‘ਤੱਤ ਗੁਰਮਤਿ ਪਰਿਵਾਰ’ ਮੈਂਬਰੀ ਲੈਣ ਦੇ ਫੈਸਲੇ ਬਾਰੇ ਜਨਤਕ ਤੌਰ ’ਨਾਲ ਜੁੜੇ ਕੁਝ ਸੱਜਣਾਂ ਨੇ ਸਾਡੀ ਇਸ ਸੁਧਾਰਮਈ ਆਲੋਚਨਾ ਨੂੰ ਗਲਤ ਕਿਹਾ ਸੀ। ਪਰ ਅੱਜ ਨਤੀਜੇ ਸਾਹਮਣੇ ਹਨ। ਵੱਧਦੀਆਂ ਲਾਲਸਾਵਾਂ ਕਾਰਨ ‘ਸ਼ੁਰੂ ਹੋ ਗਏ ਹਨ। ਆਪਣੇ ਇਕ ਤਾਜ਼ਾ ਬਿਆਨ ਵਿਚ ਨੂਰਮਹਿਲੀਏ ‘ਪੁਜਾਰੀਪਦਵੀ’ ਲਈ ਸਭ ਤੋਂ ਵੱਧ ਯੋਗ ਉਮੀਦਵਾਰ ਦੱਸ ਕੇ ਅੱਗੇ ਹੀ ਲਾਬਿੰਗ ਕਰ ਰਹੇ ਹਨ।
ਜਦੋਂ ਤੱਕ ਪਰਤਦੇ ਹਾਂ। ਲੇਖ ਦੀ ਸ਼ੁਰੂਆਤ ਵਿਚ ਇਹ ਸੱਚ ਪ੍ਰਗਟਾਇਆ ਗਿਆ ਸੀ ਕਿ ਸਿੱਖ ਰਹਿਤ ਮਰਿਯਾਦਾ ਦੇ ਬਹੁਤੇ ਹਾਂ-ਪੱਖੀ ਨੁਕਤਿਆਂ ਨੂੰ ਆਮ ਸਿੱਖ ਸਮਾਜ ਤਾਂ ਕੀ, ਕੇਂਦਰੀ ਪੁਜਾਰੀ ਵਿਵਸਥਾ ਵੀ ਤੇ ਇਸ ਦੇ ਪੰਥ-ਪ੍ਰਵਾਣਿਤ ਹੋਣ ਦਾ ਦਾਅਵਾ ਕੀਤਾ ਜਾਂਦਾ ਅਤੇ ਖੰਡੇ ਦੀ ਪਾਹੁਲ ਦੌਰਾਨ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ। ਅਫਸੋਸਜਨਕ ਅਤੇ ਦਿਲਚਸਪ ਪਹਿਲੂ ਇਹ ਹੈ ਕਿ ਸਿੱਖ ਰਹਿਤ ਮਰਿਯਾਦਾ ਦੀਆਂ ਐਸੀਆਂ ਬਹੁਤੀਆਂ ਨਾਂਹ-ਪੱਖੀ ਮੱਦਾਂ ਨੂੰ ਨਾਂਹ-ਪੱਖੀ ਮੱਦਾਂ ਤੋਂ ਤਾਂ ਮੰਨਿਆ ਜਾ ਸਕਦਾ ਹੈ, ਪ੍ਰਵਾਣਿਕਤਾ ਦਾ ਦਾਅਵਾ ਇਕ ਭੋਲਾ-ਭਰਮ ਹੀ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
08/08/13