ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਏਕੇ ਦੀਆਂ ਗੱਲਾ ਕਰਦੇ ਬੰਦੇ
ਏਕੇ ਦੀਆਂ ਗੱਲਾ ਕਰਦੇ ਬੰਦੇ
Page Visitors: 2703

 ਏਕੇ ਦੀਆਂ ਗੱਲਾ ਕਰਦੇ  ਬੰਦੇ
ਕਿਸੇ ਵੇਬਸਾਈਟ ਦੇ ਕਿਸੇ ਕੋਨੇ ਤੇ, ਉਹ ਬੰਦੇ ਏਕੇ ਦੀਆਂ ਗੱਲਾ ਕਰਦੇ ਅਤੇ ਸਲਾਹਾਂ ਦੇਂਦੇ ਨਜਰ ਆਉਦੇ ਨੇ, ਜੋ ਅੱਜ ਤਕ ਦੂਜਿਆਂ ਨੂੰ ਕੀ , ਅਪਣਿਆਂ ਨੂੰ ਵੀ ਇਕ ਥਾਂ ਤੇ ਇਕੱਠਾਂ ਨਹੀ ਕਰ ਸਕੇਦੂਜਿਆਂ ਨੂੰ "ਸਖਸ਼ਿਅਤ ਪ੍ਰਸਤ" ਅਤੇ "ਵਿਅਕਤੀ ਪ੍ਰਸਤ" ਕਹਿੰਦੇ ਨਜਰ ਆਉਦੇ ਨੇ ,ਉਹ ਤਾਂ ਅੱਜ ਤਕ ਅਪਣੇ "ਗੁਰੂ ਦੇ ਪ੍ਰਸਤ" ਵੀ ਨਹੀ ਬਣ ਸਕੇਪੰਥ ਨੂੰ ਪੰਥ ਨਹੀ ਸਮਝਦੇ, ਕੌਮ ਨੂੰ ਕੌਮ ਨਹੀ ਸਮਝਦੇ ਅਤੇ ਗੁਰੂ ਨੂੰ ਗੁਰੂ ਕਹਿਣ ਤੋਂ ਮੁਨਕਰ ਹਨਹਰ ਪੰਥ ਦਰਦੀ ਨੂੰ ਗਾਲ੍ਹਾਂ ਕਡ੍ਹ ਕਡ੍ਹ ਕੇ ਲੇਖ ਲੜੀਆਂ ਲਿਖਦੇ ਨੇ , ਦੂਜਿਆਂ ਨੂੰ ਸੁਹਿਰਦ ਸ਼ਬਦਾਵਲੀ ਦਾ ਪਾਠ ਪੜ੍ਹਾਦੇ ਨੇਇਨਾਂ ਲਈ ਤਾਂ ਬਹੁਤ ਕੁਝ ਕਹਿਣ ਜਾਂ ਲਿਖਣ ਦੀ ਲੋੜ ਹੀ ਨਹੀਇਨਾਂ ਲਈ ਤਾਂ ਸਿਰਫ ਇਨਾਂ ਹੀ ਕਹਿਣਾਂ ਕਾਫੀ ਹੈ
ਬਹੁਤ ਖੂਸ਼ ਹੂੰ , ਅਪਣੇ ਖੁਦਾ ਕੀ ਇਬਾਦਤ ਕਰਕੇ
ਤੁਮਸੇ ਮਿਲਾ  ਗਇਆ ਤੋ, ਉਸਕੋ ਭੀ ਮੈਂ ਭੁਲਾ ਦੂੰਗਾ
ਤੁਮਹੇ ਮੁਬਾਰਕ , ਤੁਮ੍ਹਾਰੀ ਵੋ ਦੁਨੀਆਂ,ਮੇਰੇ ਦੋਸਤ,
ਤੁਮਸੇ ਮਿਲਾ ਤੋ, ਅਪਣਾਂ ਜੇ ਜਹਾਂ ਭੀ ਮੈਂ ਗਵਾ ਲੂੰਗਾ
ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.