ਕਰਜ਼ੇ ਤੋਂ ਦੁਖੀ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਨੇ ਕੀਤੀ ਖੁਦਕੁਸ਼ੀ
By : ਪਰਵਿੰਦਰ ਸਿੰਘ ਕੰਧਾਰੀ
Friday, Mar 01, 2019 10:41 PM
ਕਰਜ਼ ਤੋ ਦੁੱਖੀ ਕਿਸਾਨ ਨੇ ਕੀਤੀ ਖੁਦਕੁਸ਼ੀ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ , 1 ਮਾਰਚ ,2019 :
ਫਰੀਦਕੋਟ ਜਿਲੇ ਦੇ ਪਿੰਡ ਨੰਗਲ ਵਿਚ ਕਰਜ਼ ਤੋਂ ਦੁੱਖੀ ਕਿਸਾਨ ਨੇ ਕੀਤੀ ਖੁਦਕੁਸ਼ੀ, ਜਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ, ਮਿਰਤਕ ਦੀ ਪਹਿਚਾਣ ਮੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਵਜੋਂ ਹੋਈ। ਮਿ੍ਤਕ ਸਿਰ ਕਰੀਬ 10 ਲੱਖ ਦਾ ਕਰਜ਼ਾ ਦੱਸਿਆ ਜਾ ਰਿਹਾ, ਕਰਜੇ ਕਾਰਨ ਰਹਿੰਦਾ ਸੀ ਪ੍ਰੇਸ਼ਾਨ।
.............................
ਟਿੱਪਣੀ :- ਉਸ ਵਿਚਾਰੇ ਨੂੰ ਖੁਦ ਕੁਸ਼ੀ ਕਰਨ ਦੀ ਕੀ ਲੋੜ ਪਈ ? ਕੀ ਉਸ ਨੇ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੇ ਇਸ਼ਤਿਹਾਰ ਨਹੀਂ ਪੜੇ ਜਾਂ ਉਨ੍ਹਾਂ ਵਲੋਂ ਕੀਤਾ ਪ੍ਰਚਾਰ ਨਹੀਂ ਸੁਣਿਆ ?