ਇੰਦਰਜੀਤ ਸਿੰਘ ਕਾਨਪੁਰ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਿਤਨੇਮ ਦਾ ਗੁਟਕਾ
Page Visitors: 2836
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਿਤਨੇਮ ਦਾ ਗੁਟਕਾ
ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਿਤਨੇਮ ਦਾ ਗੁਟਕਾ ਅੱਜ ਵੀ ਆਲਾ ਸਿੰਘ ਬੁਰਜ ਦੇ ਅਜਾਇਬ ਘਰ ਵਿੱਚ ਮੌਜੂਦ ਹੈ, ਜਿਸ ਵਿੱਚ ਬਚਿਤੱਰੀ ਪੋਥੇ ਦੀ ਕੋਈ ਰਚਨਾਂ ਦਰਜ ਨਹੀ ਹੈ ।ਬਚਿਤੱਰੀਉ ਹੁਣ ਤੁਹਾਡਾ ਕੀ ਕਹਿਣਾਂ ਹੈ ਪੰਜ ਬਾਣੀਆਂ , ਪੰਜ ਬਾਣੀਆਂ ਦਾ ਰੌਲਾ ਪਾ ਪਾ ਕੇ ਕਮਲੇ ਹੋ ਚੁਕੇ ਹੋ ! ਜੇ ਨਿਤਨੇਮ ਵਿੱਚ ਚਾਰ ਜਾਂ ਸੱਤ ਬਾਣੀਆਂ ਪੜ੍ਹ ਲਈਏ ਤਾਂ ਕੀ ਤੁਹਾਡੀ ਸਿੱਖੀ ਭਿੱਟ ਚਲੀ ਹੈ ?
|
|
|
|