ਏਕੋ ਸ਼ਬਦ ਵੀਚਾਰੀਐ ਅਵਰ ਤਆਗੈ ਆਸ ll
ਕਈਆਂ ਸਿੱਖਾਂ ਨੂੰ ਆਪਣੀਆ ਦੁਕਾਨਾ ਤੇ ਜਾ ਕੇ ਦੇਵੀ ਦੇਵਤਿਆਂ ਅਤੇ ਗੁਰੂਆਂ ਦੀਆਂ ਮੂਰਤੀਆ ਅਤੇ ਫੋਟੂਆਂ ਦੇ ਅਗੇ, ਅਗਰ ਬੱਤੀਆਂ ਜਗਾ ਜਗਾ ਕੇ ਧੂੰਆਂ ਖਲਾਰਦੇ ਵੇਖਦਾ ਹਾ ਤਾਂ ਉਨ੍ਹਾ ਭਟਕਿਆਂ ਹੋਇਆਂ ਤੇ ਬਹੁਤ ਤਰਸ ਆਉਦਾ ਹੈ l ਸ਼ਾਇਦ ਉਹ , ਇਹ ਸੋਚਦੇ ਹਨ ਕਿ , "ਖਉਰੇ ਇਹ ਦੇਵੀ ਦੇਵਤੇ ਸਾਡੀ ਕਿਰਤ ਕਮਾਈ ਵਿੱਚ ਵਾਧਾ ਕਰ ਦੇਣਗੇ ! "
ਭਲਿਉ ! ਕਿਰਤ ਕਮਾਈ ਤਾਂ ਤੁਹਾਡੇ ਉੱਦਮ , ਵਿਹਾਰ ਅਤੇ ਪਰਾਲਭ ਨਾਲ ਤੁਹਾਨੂੰ ਮਿਲਨੀ ਹੈ l ਇਹ ਦੇਵੀ ਦੇਵਤੇ ਤਾਂ ਆਪ ਭਰਮਾਂ ਵਿੱਚ ਭਟਕਦੇ ਫਿਰਦੇ ਹਨ, ਤੁਹਾਡਾ ਭਲਾ ਇਨ੍ਹਾਂ ਨੇ ਕੀ ਕਰਣਾਂ ਹੈ ?
ਭਰਮੇ ਸੁਰਿ ਨਰ ਦੇਵੀ ਦੇਵਾ ll
ਭਰਮੇ ਸਿਧ ਸਾਦਿਕ ਬਰ੍ਹਹਮੇਵਾ ll ਅੰਕ २५८
ਦਾਸ ਦੀ ਦੁਕਾਨ ਅਤੇ ਘਰ ਵਿੱਚ ਕਿਸੇ ਦੇਵੀ ਦੇਵਤਾ ਦੀ ਤਾਂ ਦੂਰ ਕਿਸੇ ਗੁਰੂ ਦੀ ਤਸਵੀਰ ਵੀ ਨਹੀ ਮਿਲੇਗੀ l ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਮਾਣਾਂ ਜਿਹਾ ਸਿੱਖ ਹਾਂ , ਦੁਕਾਨ ਤੇ ਉਸ ਸ਼ਬਦ ਗੁਰੂ ਦਾ ਬਖਸ਼ਿਆ ਮੂਲ ਮੰਤ੍ਰ ਲਗਾ ਹੈ l ਦੁਕਾਨ ਤੇ ਜਾਂਦਿਆਂ ਸਭ ਤੋਂ ਪਹਿਲਾਂ ਇਸ ਅਗੇ ਹਥ ਜੋੜ ਕੇ ਇਸਨੂੰ ਬੜੇ ਅਦਬ ਨਾਲ ਪੜ੍ਹਦਾ , ਅਤੇ ਉਸ ਕਰਤਾਰ ਦੇ ਗੁਣਾਂ ਨੂੰ ਅਪਣੇ ਜੀਵਨ ਵਿੱਚ ਉਤਾਰਨ ਦੀ ਕੋਸ਼ਿਸ਼ ਕਰਦਾ ਹਾਂ l ਉਸ ਕਰਤਾਰ ਬਾਰੇ ਸੋਚਨਾਂ ਹੀ ਮੇਰੀ ਪੂਜਾ ਹੂੰਦੀ ਹੈ ਅਤੇ ਸ਼ਬਦ ਗੁਰੂ ਦੇ "ਸ਼ਬਦ" ਹੀ ਮੇਰੇ ਲਈ , ਮੇਰੇ ਦੇਵੀ ਦੇਵਤੇ ਹਨ l ਕਿਉਕਿ ਮੇਰੇ ਸਮਰੱਥ ਸ਼ਬਦ ਗੁਰੂ ਦਾ ਮੈਨੂੰ ਹੁਕਮ ਹੈ , ਪੰਡਿਤ ਜੀ,
ਹਉ ਤਉ ਏਕ ਰਮਈਆ ਲੈਹਉll
ਆਨ ਦੇਵ ਬਦਲਾਵਨਿ ਦੈਹਉll1ll ਰਹਾਉll
ਸਿਵ ਸਿਵ ਕਰਤੇ ਜੋ ਨਰੁ ਧਿਆਵੈ ll
ਬਰਦ ਚਢੇ ਡਉਰੂ ਢਮਕਾਵੈ ll
ਮਹਾ ਮਾਈ ਕੀ ਪੂਜਾ ਕਰੈ ll
ਨਰ ਸੈ ਨਾਰਿ ਹੋਇ ਅਉਤਰੈ ll
ਤੂ ਕਹਿਅਤ ਹੀ ਆਦਿ ਭਵਾਨੀll
ਮੁਕਤਿ ਕੀ ਬਰੀਆ ਕਹਾ ਛਪਾਨੀ ll ਅੰਕ ८७४
ਦਾਸ ਇਹ ਸਭ ਕੁਝ ਅਪਣੀ ਵਡਿਆਈ ਜਾਂ ਸ਼ੇਖੀ ਬਿਆਨ ਕਰਣ ਲਈ ਨਹੀ ਕਹਿ ਰਿਹਾ l ਸੇਰੀ ਔਕਾਤ ਹੀ ਕੀ ਹੈ ? ਮੈਂ ਤਾਂ ਉਨ੍ਹਾ ਸਿੱਖ ਵੀਰਾ ਨੂੰ ਇਹ ਹਲੂਨਾਂ ਦੇਣਾਂ ਚਾਉਦਾ ਹਾ, ਜਿਨ੍ਹਾਂ ਨੇ ਸ਼ਬਦ ਗੁਰੂ ਦੇ ਹੁਕਮਾ ਅਤੇ ਸਿੱਖੀ ਸਿਧਾਂਤਾਂ ਦੇ ਉਲਟ ਅਪਣੀਆਂ ਦੁਕਾਨਾਂ ਅਤੇ ਘਰਾ ਵਿੱਚ ਇਹੋ ਜਹੇ ਦੇਵੀ ਦੇਵਤਿਆ ਦੀ ਮੂਰਤੀਆਂ ਅਤੇ ਗੁਰੂਆਂ ਦੀਆਂ ਕਾਲਪਨਿਕ ਤਸਵੀਰਾਂ ਲਾ ਕੇ ਉਨ੍ਹਾ ਅਗੇ ਹੀ ਅਰਦਾਸਾਂ ਕਰੀ ਜਾਂਦੇ ਹਨ l ਇੱਨੇ ਖੁਦਗਰਜ ਅਤੇ ਲਾਲਚੀ ਵੀ ਨਾਂ ਬਣੋਂ ! ਕਿ ਆਪਣੇ ਪਿਤਾ ਦੇ ਹੁੰਦਿਆਂ ਸੂੰਦਿਆਂ ਦੂਜਿਆਂ ਅੱਗੇ ਮੰਗਤੇ ਬਣੀ ਢਿਰਦੇ ਹੋ ! ਜਿਨ੍ਹਾਂ ਦੇ ਪਿਉ ਨਹੀ ਹੂੰਦੇ , ਉਹ ਵੀ ਅਣਖ ਨਾਲ ਜਿਉਦੇ , ਅਤੇ ਅਪਣੀ ਕਿਰਤ ਕਮਾਈ ਕਰ ਕੇ ਖਾਂਦੇ ਹਨ । ਕਿਸੇ ਦੂਜੇ ਅਗੇ ਸਾਡੇ ਵਾਂਗ ਮੰਗਤੇ ਬਣਕੇ ਲਿਲਕਿਆਂ ਨਹੀ ਲੈੰਦੇ । ਫਿਰ ਸਾਡਾ ਬਾਪ ਤਾਂ ਹਮੇਸ਼ਾਂ ਸਾਡੇ ਕੋਲ ਮੌਜੂਦ ਹੈ, ਜੋ ਹਰ ਪਲ , ਹਰ ਵਕਤ ਸਾਨੂੰ ਅਪਣੀ ਗਲਵਕੜੀ ਵਿੱਚ ਲੈ ਕੇ ਸਾਡੀ ਹਰ ਜਰੂਰਤ ਪੂਰੀ ਕਰਦਾ ਹੈ।
ਭਲਿਉ ! ਉਸ ਤੇ ਵਿਸ਼ਵਾਸ਼ ਕਰਕੇ ਤਾਂ ਵੇਖੋ !
ਆਉ ਅੱਜ ਇਹ ਪ੍ਰਣ ਕਰੀਏ ਅਤੇ ਸ਼ਬਦ ਗੁਰੂ ਦੇ ਆਖੇ ਲੱਗ ਕੇ ਅਪਣੇਂ ਘਰਾਂ ਦੁਕਾਨਾਂ ਤੋਂ ਬਿਪਰ ਦਾ ਬਣਾਇਆ ਇਹ ਕੂੜਾ ਕਰਕਟ ਬਾਹਰ ਸੁਟੀਏ ਅਤੇ ਗੁਰੂ ਸ਼ਬਦਾ ਦੇ ਲੜ ਲਗਕੇ ਸਾਰੀ ਦੁਨੀਆਂ ਦੀਆਂ ਖੁਸ਼ੀਆ ਅਪਣੇ ਸਮਰੱਥ ਗੁਰੂ ਕੋਲੋ ਮੰਗ ਕੇ ਆਪਣੇ ਘਰ ਲੈ ਆਈਏ ! ਮੇਰੇ ਵੀਰੋ ਇਹ ਮੈਂ ਨਹੀ ਕਹਿ ਰਿਹਾ ਇਹ ਸਾਡੇ ਸ਼ਬਦ ਗੁਰੂ ਦਾ ਫੁਰਮਾਨ ਹੈ
ਏਕੋ ਸ਼ਬਦ ਵੀਚਾਰੀਐ ਅਵਰ ਤਆਗੈ ਆਸ ll ਅੰਕ १८
ਮੇਰੇ ਵੀਰੋ ਅਪਣੇ ਸਮਰੱਥ ਗੁਰੂ ਦਾ ਇਹ ਹਲੂਣਾਂ ਪੜ੍ਹ ਕੇ ਵੀ, ਜੇ ਇਹ ਕਚੜਾ ਤੁਸੀ ਅਪਣੇ ਘਰਾਂ ਵਿਚੋਂ ਨਾ ਹਟਾ ਸਕੇ ਤਾਂ ਸੱਚ ਜਾਣਿਉ ਕਿ ਤੁਹਾਡੇ ਅੰਦਰ ਡਰ, ਅੰਧ ਵਿਸ਼ਵਾਸ਼ ਅਤੇ ਅਪਣੇ ਸਮਰੱਥ ਸ਼ਬਦ ਗੁਰੂ ਪ੍ਰਤੀ ਤੁਹਾਡਾ ਨਿਸ਼ਚਾ ਅਤੇ ਵਿਸ਼ਵਾਸ਼ ਹੱਲੀ ਪੈਦਾ ਨਹੀ ਹੋ ਸਕਿਆ l ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ !
ਇੰਦਰਜੀਤ ਸਿੰਘ, ਕਾਨਪੁਰ
ਕੈਟੇਗਰੀ
- ਸੰਪਾਦਕੀ
- ਗੁਰਬਾਣੀ
-
ਲੇਖਕ(A-E)
- ਬਲਦੀਪ ਸਿੰਘ ਰਾਮੂੰਵਾਲੀਆ
- ਚੰਦੀ ਅਮਰ ਜੀਤ ਸਿੰਘ
- ਬਲਵੰਤ ਸਿੰਘ ਰਾਜੋਆਣਾ
- ਅਮਰਜੀਤ ਸਿੰਘ ਚੰਦੀ
- ਅਵਤਾਰ ਸਿੰਘ ਉੱਪਲ
- ਅਸ਼ਵੀਨ ਕੌਰ
- ਅਮਰ ਜੀਤ ਸਿੰਘ (ਡਾ.)
- ਅਮਨ ਦੀਪ ਸਿੰਘ ਧਾਲੀਵਾਲ (ਕੈਨੇਡਾ)
- ਅਮਨਦੀਪ ਸਿੰਘ, ਸਿੱਖ ਸਮਾਜ
- ਅਵਤਾਰ ਸਿੰਘ ਪੰਜਤੂਰ
- ਆਤਮਜੀਤ ਸਿੰਘ ਕਾਨਪੁਰ
- ਅਰਮਿੰਦਰ ਸਿੰਘ
- Avtar Singh Canada
- ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.)
- ਅਮਨਪ੍ਰੀਤ ਸਿੰਘ
- ਅਮਨਪ੍ਰੀਤ ਸਿੰਘ
- ਅਰਵਿੰਦਰ ਸਿੰਘ
- ਅਮਨਪ੍ਰੀਤ ਸਿੰਘ ਛੀਨਾ
- ਅਵਤਾਰ ਸਿੰਘ ਗਿਆਨੀ (ਪੰਜਾਬ)
- ਡਾ. ਅਮਰਜੀਤ ਕੌਰ (Ph.D)
- ਅਰੁਣ ਆਹੂਜਾ,
- ਅਤਿੰਦਰ ਪਾਲ ਸਿੰਘ
- ਅਤਿੰਦਰ ਪਾਲ ਸਿੰਘ
- ਅਤਿੰਦਰ ਪਾਲ ਸਿੰਘ
- ਅਕੇਸ਼ ਕੁਮਾਰ
- ਅਕੇਸ਼ ਕੁਮਾਰ
- ਅਤਿੰਦਰਪਾਲ ਸਿੰਘ
- ਅਮਨਦੀਪ ਸਿੰਘ ਸੇਖੋਂ
- Ajit Singh
- ਗਿਆਨੀ ਅੰਮ੍ਰਿਤਪਾਲ ਸਿੰਘ
- ਅੱਜ ਦੀਆਂ ਅੜਚਨਾਂ ਅਤੇ ਉਨ੍ਹਾਂ ਦਾ ਸੰਭਾਵੀ ਹੱਲ
- ਡਾ. ਅਮਨਦੀਪ ਸਿੰਘ ਟੱਲੇਵਾਲੀਆ,
- ਡਾ. ਅਮਨਦੀਪ ਸਿੰਘ ਟੱਲੇਵਾਲੀਆ
- ਡਾ. ਅਮਨਦੀਪ ਸਿੰਘ ਟੱਲੇਵਾਲੀਆ
- ਅਮਰਬੀਰ ਸਿੰਘ ਚੀਮਾ
- ਅਰਵਿੰਦਰ ਪਾਲ ਸਿੰਘ
- ਅਰੁੰਧਤੀ ਰਾਏ
- ਅਮਰਜੀਤ ਸਿੰਘ ਅਨੰਦਪੁਰੀ
- ਅਵਤਾਰ ਸਿੰਘ ਮਿਸ਼ਨਰੀ
- A Pal Singh
- ਅਨੰਤ ਸਿੰਘ
- ਅਵਤਾਰ ਸਿੰਘ ਗਿਆਨੀ
- ਅਨਭੋਲ ਸਿੰਘ
- ਅਵਤਾਰ ਸਿੰਘ ਸੇਖੋਂ (ਮਚਾਕੀ)
- ਅਰਵਿੰਦ ਕੇਜਰੀਵਾਲ
- ਅਵਤਾਰ ਸਿੰਘ , ਮਿਸ਼ਨਰੀ ਸੇਧਾਂ
- Bhajan Singh Bhinder
- ਅਜੀਤ ਰਾਹੀ (ਆਸਟ੍ਰੇਲੀਆ)
- ਅਤਿੰਦਰ ਪਾਲ ਸਿੰਘ ਖਾਲਸਤਾਨੀ
- ਬਲਦੇਵ ਸਿੰਘ ਬੁੱਧ ਸਿੰਘ ਵਾਲਾ
- ਬਲਜਿੰਦਰ ਸਿੰਘ ਮੋਰਜੰਡ
- Balpreet Singh Toronto
- ਬਲਦੇਵ ਸਿੰਘ ਫਿਰੋਜ਼ਪੁਰ
- ਬੰਟੂ ਪੰਧੇਰ ਕਲਹਾਰ
- Balwant Singh Khalsa
- ਬਲਰਾਜ ਸਿੰਘ ਸਪੋਕਨ
- ਬਲਦੇਵ ਸਿੰਘ ਨੌਰਵੇ
- Bill Singh Nijjer
- ਬਲਪ੍ਰੀਤ ਕੌਰ ਕੌਲਧਰ
- ਬਲਬਿੰਦਰ ਸਿੰਘ
- ਬਲਰਾਜ ਸਿੰਘ ਸਿੱਧੂ ਐਸ.ਪੀ.
- ਬਲਜੀਤ ਸਿੰਘ ਮਜ਼ਦੂਰ
- ਪ੍ਰੋ. ਬਲਵਿੰਦਰਪਾਲ ਸਿੰਘ
- ਬਲਦੇਵ ਸਿੰਘ ਸਿਰਸਾ
- ਬਲਵਿੰਦਰ ਸਿੰਘ ਚਾਹਲ
- ਬਲਬੀਰ ਸਿੰਘ ਸੂਚ (ਵਕੀਲ)
- ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ, ਪੰਜਾਬ
- ਬਲਰਾਜ ਸਿੰਘ ਸਿੱਧੂ (ਐਸ.ਪੀ.)
- ਬਲਜੀਤ ਸਿੰਘ(ਪ੍ਰਿੰ.)
- ਬਲਦੇਵ ਸਿੰਘ ਝੱਲੀ
- ਬਲਵਿੰਦਰ ਸਿੰਘ ਬਾਈਸਨ
- ਬਲਜੀਤ ਬਲੀ
- ਬੇਅੰਤ ਸਿੰਘ ਖਾਨੇਵਾਲ
- ਭੁਪਿੰਦਰ ਸਿੰਘ ਬੋਸਟਨ
- ਬਹਾਦਰ ਸਿੰਘ ਢਪਾਲੀ
- ਚਰਨਜੀਤ ਸਿੰਘ ਬਲ
- ਪ੍ਰੋ. ਚਮਨ ਲਾਲ
- ਚਮਕੌਰ ਸਿੰਘ
- ਡਾ. ਸੀ.ਪੀ ਕੰਬੋਜ
- ਚਰਨਜੀਤ ਸਿੰਘ
- ਦਵਿੰਦਰ ਸਿੰਘ ਆਰਟਿਸਟ (ਖਰੜ )
- ਦਲਜੀਤ ਸਿੰਘ (ਡਾ.) Asr.
- ਦਰਸ਼ਨ ਸਿੰਘ (ਪ੍ਰੋ.)
- ਦਰਸ਼ਨ ਸਿੰਘ ਵੁਲਵਰਹੈਂਪਟਨ
- ਦਲਜੀਤ ਸਿੰਘ ਇੰਡਿਆਨਾ
- ਧਰਮਵੀਰ ਗਾਂਧੀ (ਡਾ.) M.P. (A.A.P.)
- ਦਮਨ ਦੀਪ ਸਿੰਘ (ਦਿਲੀ)
- ਦੀਕਸ਼ਾ ਸਿੰਘ
- ਦਿਲਜੀਤ ਸਿੰਘ ਬੇਦੀ
- ਦਲਬੀਰ ਸਿੰਘ ਪੱਤਰਕਾਰ
- ਦਲਜੀਤ ਸਿੰਘ ਲੁਧਿਆਣਾ
- ਦਲੇਰ ਸਿੰਘ ਜੋਸ਼
- ਪ੍ਰੋ. ਦਰਸ਼ਨ ਸਿੰਘ ਖਾਲਸਾ
- ਦਰਸ਼ਨ ਸਿੰਘ ਦਰਸ਼ਕ
- ਦਰਸ਼ਨ ਸਿੰਘ ਖਾਲਸਾ
- ਡਾ: ਦਲਵਿੰਦਰ ਸਿੰਘ ਗ੍ਰੇਵਾਲ
- ਇੰ:ਦਰਸ਼ਨ ਸਿੰਘ ਸਿਡਨੀ
- ਦਰਬਾਰਾ ਸਿੰਘ ਕਾਹਲੋਂ
- ਇੰਜ ਦਰਸ਼ਨ ਸਿੰਘ ਖਾਲਸਾ
- ਪ੍ਰੋ: ਡਾ: ਧਰਮਜੀਤ ਸਿੰਘ ਮਾਨ,
- ਦਿਪਾਂਜਨ ਘੋਸ਼,
- ਦਲਜੀਤ ਕੌਰ,
- Prof Devinder Singh Chahal, PhD
- ਚਰਨਜੀਤ ਸਿੰਘ ਬਲ
- ਚਰਨਜੀਤ ਸਿੰਘ ਬਲ
-
ਲੇਖਕ (F-J)
- Gurbir Singh
- Gurbux Singh Bhatia
- Jasvinder Singh Grewal
- ਫਤਿਹ ਜੀਤ ਸਿੰਘ
- ਖ਼ਾਲਸਾ ਨਿਊਜ਼
- ਗੁਰਸੇਵਕ ਸਿੰਘ ਧੋਲਾ
- ਗੁਰਨਾਮ ਸਿੰਘ ਅਕੀਦਾ
- ਗੁਰਬੰਸ ਸਿੰਘ
- ਗੁਰਜਾਪ ਸਿੰਘ
- Dr. Gurnam Singh, Coventry University, UK
- ਗਜਿੰਦਰ ਸਿੰਘ (ਦਲ ਖਾਲਸਾ)
- ਗੁਰਭਿੰਦਰ ਗੁਰੀ
- Gurinderpal Singh Dhanoula
- ਜੀ. ਐੱਸ. ਗੁਰਦਿੱਤ
- ਗੁਰਨਾਮ ਸਿੰਘ ਯੂ.ਕੇ
- ਗੁਰਸੇਵਕ ਸਿੰਘ ਮਦਰੱਸਾ
- ਗੁਰਿੰਦਰ ਸਿੰਘ ਬਰਾੜ ਰਾਹੀ
- ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
- ਗੁਰਜਤਿੰਦਰ ਸਿੰਘ ਰੰਧਾਵਾ
- ਗੁਰਮੀਤ ਸਿੰਘ ਕਾਦੀਆਨੀ
- ਗੁਰਪ੍ਰੀਤ ਸਿੰਘ ਗੁਰੀ
- GURSOCH.com
- ਗਗਨਦੀਪ ਸਿੰਘ
- ਗੁਰਪ੍ਰੀਤ ਸਿੰਘ ਸਹੋਤਾ
- ਗੁਰਮੀਤ ਸਿੰਘ ਕਪੂਰਥਲਾ
- ਗੁਰਦੇਵ ਸਿੰਘ ਬਟਾਲਵੀ
- ਪ੍ਰਿੰ: ਗੁਰਬਚਨ ਸਿੰਘ ਪੰਨਵਾਂ
- ਗੁਰਜੀਤ ਸਿੰਘ
- ਗੁਰਿੰਦਰ ਸਿੰਘ ਬਰਾੜ ਕੈਮਬਰਿਜ
- ਗੁਰਿੰਦਰ ਸਿੰਘ ਬਰਾੜ ਕੈਮਬਰਿਜ
- ਗੁਰਵਿੰਦਰ ਸਿੰਘ ਜਰਮਨੀ
- ਗੁਰਮੀਤ ਪਲਾਹੀ
- ਗੁਰਪ੍ਰੀਤ ਸਿੰਘ ਮੰਡਿਆਣੀ
- ਗੁਰਮੁਖ ਸਿੰਘ
- ਗੁਰਪ੍ਰੀਤ ਸਿੰਘ ਮਹਿਦੂਦਾਂ
- ਹਰਪ੍ਰੀਤ ਸਿੰਘ ਜਵੰਦਾ
- ਪ੍ਰਿੰ: ਗੁਰਬਚਨ ਸਿੰਘ ਪੰਨਵਾਂ
- ਗਿਆਨ ਸਿੰਘ
- ਗਿਆਨ ਸਿੰਘ
- ਗੁਰਪ੍ਰੀਤ ਸਿੰਘ, ਵਸ਼ਿੰਗਟਨ ਸਟੇਟ
- ਗੁਰਪ੍ਰੀਤ ਕੌਰ ਖਾਲਸਾ
- ਜੀ. ਐੱਸ. ਗੁਰਦਿੱਤ
- ਗੁਰਿੰਦਰ ਸਿੰਘ
- ਗੁਰਭਜਨ ਗਿੱਲ , ਸੰਪਾਦਕ
- ਗੁਰਭਜਨ ਗਿੱਲ , ਸੰਪਾਦਕ
- ਹਰਚਰਨ ਸਿੰਘ ਸਰਨਾ
- ਗੁਰਿੰਦਰ ਸਿੰਘ ਸਿਡਨੀ
- ਗੁਰਇੰਦਰ ਸਿੰਘ ਪਾਲ
- o ਗੁਰਪ੍ਰੀਤ ਸਿੰਘ ਜਖਵਾਲੀ
- ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
- ਗੁਰਚਰਨ ਸਿੰਘ ਪੱਖੋਕਲਾਂ
- ਡਾ. ਗੁਰਵਿੰਦਰ ਸਿੰਘ
- ਡਾ. ਗੁਰਵਿੰਦਰ ਸਿੰਘ
- ਗਗਨ ਗਰੋਵਰ
- ਪ੍ਰੋ: ਗੁਰਭਜਨ ਸਿੰਘ ਗਿੱਲ
- ਗੁਰਸ਼ਰਣ ਸਿੰਘ ਚੀਮਾਂ ਕਲਾਂ
- ਗੁਰਦਰਸ਼ਨ ਸਿੰਘ ਢਿੱਲੋਂ (ਡਾ)
- ਗੁਰਜੋਤ ਸਿੰਘ ਖੋਖੇਰ
- ਡਾ. ਗੁਰਵਿੰਦਰ ਸਿੰਘ
- ਗੁਰਬਖਸ਼ ਸਿੰਘ ਆਸਟ੍ਰੇਲੀਆ
- Gurmeet Kaur pippal.
- Gurmeet Kaur pippal.
- ਗੁਰਦੇਵ ਸਿੰਘ ਸੱਧੇਵਾਲੀਆ
- ਗੁਰ੍ਮੈਲ ਸਿੰਘ ਖਾਲਸਾ
- ਗੁਰਿੰਦਰ ਸਿੰਘ ਮੇਹਿੰਦੀਰਤਾ
- ਗੁਰਮੀਤ ਸਿੰਘ (ਫ.ਬ.)
- ਗੁਰਨਾਮ ਸਿੰਘ (ਡਾ.)
- ਗੁਰਮੀਤ ਸਿੰਘ ਪਲਾਹੀ
- ਗੁਰਮੀਤ ਸਿੰਘਬਰਸਾਲ
- ਗੁਰਦੇਵ ਸਿੰਘ ਮੁੰਡਾ ਪਿੰਡ
- ਗੁਰਮੀਤ ਸਿੰਘ ਸਿਡਨੀ ਆਸਟਰੇਲੀਆ
- ਗੁਰਸ਼ਰਨ ਸਿੰਘ ਚੀਮਾਂ
- ਗੁਰਦੀਪ ਸਿੰਘ ਬਾਗੀ
- ਗੁਰਸ਼ਰਨ ਸਿੰਘ ਕਸੇਲ
- ਗੁਰਚਰਨ ਸਿੰਘ
- ਗੁਰਚਰਨ ਸਿੰਘ ਗੁਰਾਯਾ (ਜਰਮਨੀ )
- Gurpal Singh Khaira
- ਗੁਰਤੇਜ ਸਿੰਘ ( IAS )
- ਹਰਮਨਪ੍ਰੀਤ ਸਿੰਘ ਖਾਲਸਾ
- ਹਰਜੀਤ ਸਿੰਘ ਖਾਲਸਾ
- ਹਰਜਾਪ ਸਿੰਘ ਔਜਲਾ
- ਹਰਮੀਤ ਸਿੰਘ ਖਾਲਸਾ
- ਹਰਦਿੱਤ ਸਿੰਘ ਗਿਅਨੀ
- ਹਰਪਾਲ ਸਿੰਘ ਪੰਨੂ (ਪ੍ਰੋ.)
- ਹਜ਼ਾਰਾ ਸਿੰਘ, ਮਿਸੀਸਾਗਾ, ਕੈਨੇਡਾ
- ਹਰਪ੍ਰੀਤ ਕੌਰ ਖਾਲਸਾ
- ਹਰਜੀਤ ਕੌਰ ਆਨੰਦਪੁਰ ਸਾਹਿਬ
- ਹਰਜਿੰਦਰ ਸਿੰਘ ਲਾਲ
- ਹਰਜਿੰਦਰਪਾਲ ਸਿੰਘ ਰਾਜੋਵਾਲੀਆ
- ਹਰਬੰਸ ਸਿੰਘ ਆਹੂਜਾ
- ਹਰਜਿੰਦਰ ਸਿੰਘ ਘੜਸਾਣਾ
- ਹਰਜੀਤ ਸਿੰਘ ਜਲੰਧਰ
- ਹਰਚਰਨ ਸਿੰਘ ਪਰਹਾਰ
- ਹਰਚਰਨ ਸਿੰਘ ਪਰਹਾਰ
- ਹਰਲੀਨ ਕੌਰ ਬਰਮਿੰਘਮ
- ਹਰਮਿੰਦਰ ਸਿੰਘ ਭੱਟ
- ਹਰਪਾਲ ਸਿੰਘ ਫਿਰੋਜ਼ਪੁਰੀਆ
- ਹਰਮਿੰਦਰ ਸਿੰਘ ਲੁਧਿਆਣਾ
- ਹਰਜਿੰਦਰ ਸਿੰਘ ਖਾਲਸਾ
- ਗਿਆਨੀ ਹਰਬੰਸ ਸਿੰਘ ਤੇਗ
- ਹਰਪਾਲ ਕੌਰ
- ਹਰਪ੍ਰੀਤ ਸਿੰਘ (ਐਮ ਏ ਇਤਿਹਾਸ)
- ਹਰਪ੍ਰੀਤ ਸਿੰਘ (ਐਮ ਏ ਇਤਿਹਾਸ)
- ਹਰਜਿੰਦਰ ਸਿੰਘ "ਸਭਰਾਅ"
- ਹਰਲਵਲੀਨ ਬਰਾੜ
- ਹਰਵਿੰਦਰ ਸਿੰਘ ਫੂਲਕਾ
- ਹਰਦੇਵ ਸਿੰਘ ਜਮੂੰ
- ਹਾਕਮ ਸਿੰਘ
- ਹਰਲਾਜ ਸਿੰਘ ਬਹਾਦਰਪੁਰ
- ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
- ਹਰਨਾਮ ਸਿੰਘ ਧੁਮਾ
- ਹਰਸ਼ਿੰਦਰ ਕੌਰ (ਡਾਕਟਰ)
- ਹਰਜੀਤ ਸਿੰਘ (ਭਾਈ)
- ਹਰਿੰਦਰ ਸਿੰਘ ਅਲਵਰ
- ਜੇ. ਪੀ. ਸਿੰਘ.
- ਜਗਜੀਤ ਸਿੰਘ ਖਾਲਸਾ
- ਜੋਗਾ ਸਿੰਘ
- ਜਤਿੰਦਰ ਸਿੰਘ
- ਜਗਤਾਰ ਜੌਹਲ ਮਨੀਲਾ
- Japnaam Singh (Canada)
- ਜਗਪਾਲ ਸਿੰਘ ਸਰੀ
- ਜਸਪਾਲ ਸਿੰਘ ਮੰਝਪੁਰ ਐਡਵੋਕੇਟ
- ਜਸਪਾਲ ਸਿੰਘ ਮੰਝਪੁਰ ਐਡਵੋਕੇਟ
- ਜੀਵਨ ਚਹਿਲ
- ਜਨਮੇਜਾ ਸਿੰਘ ਜੌਹਲ
- ਜਸਵੀਰ ਕੌਰ (ਚੰਡੀਗੜ੍ਹ)
- ਜਗਰੂਪ ਸਿੰਘ ਜਰਖੜ
- ਡਾ. ਜੋਗਿੰਦਰ ਸਿੰਘ ਕੈਰੋਂ
- ਭਾਈ ਜਗਤਾਰ ਸਿੰਘ ਹਵਾਰਾ
- ਭਾਈ ਜਗਤਾਰ ਸਿੰਘ ਹਵਾਰਾ
- Jarnail Singh Sydney, Australia
- ਜਤਿੰਦਰ ਸਿੰਘ (ਰੁਦਰ ਪੁਰ , ਉਤਰਾਖੰਡ)
- ਜਸਵਿੰਦਰ ਸਿੰਘ ਚਾਹਲ
- jasbir singh pati
- jasbir singh patti
- ਜਗਤਾਰ ਸਿੰਘ ਜਾਚਕ
- ਜਗਤਾਰ ਸਿੰਘ ਲਾਂਬਾ
- ਜਸਪਾਲ ਸਿੰਘ ਹੇਰਾਂ
- ਜੋਗਾ ਸਿੰਘ (ਡਾ.) ਪੀ ਐਚ ਡੀ
- ਜਸਵਿੰਦਰ ਸਿੰਘ ਰੁਪਾਲ
- ਜਗਸੀਰ ਸਿੰਘ ਸੰਧੂ
- ਇੰਦਰਜੀਤ ਸਿੰਘ ਕਾਨਪੁਰ
- Inder Preet Singh
- Inder pal Singh
- ਇਛਪਾਲ ਸਿੰਘ “ਰਤਨ”
- (ਪ੍ਰਿੰ.) ਜਗਦੀਸ਼ ਸਿੰਘ ਘਈ
- ਇੱਛਪਾਲ ਸਿੰਘ ਕਸ਼ਮੀਰ
- ਇਕਵਾਕ ਸਿੰਘ ਪੱਟੀ
- ਇਕ਼ਬਾਲ ਸਿੰਘ ਰਾਮੂਵਾਲੀਆ (ਕਨੇਡਾ)
- Iqtidar Karamat cheema (Dr)
- ਜਸਬੀਰ ਸਿੰਘ
- ਜਸਬੀਰ ਸਿੰਘ ਵਿਰਦੀ
- ਜਸਬੀਰ ਸਿੰਘ ਵੈਨਕੂਵਰ
- ਜਸਵੰਤ ਸਿੰਘ ਅਜੀਤ
-
ਲੇਖਕ(K-O)
- ਨਵਦੀਪ ਕੌਰ
- ਮਨਦੀਪ ਖੁਰਮੀ ਹਿੰਮਤਪੁਰਾ
- Nanak Singh Nishter Nanak Singh Nishter
- ਕਿਰਪਾਲ ਸਿੰਘ ਬਠਿੰਡਾ
- ਪ੍ਰੋ . ਕਰਮਜੀਤ ਕੌਰ ਕਿਸ਼ਾਵਲ
- ਕਮਲਦੀਪ ਕੌਰ
- ਕੰਵਲ ਜੀਤ ਸਿੰਘ ਗਿਲ
- ਕਿਰਪਾਲ ਸਿੰਘ ਚੰਦਨ
- ਕਮਲ ਜੀਤ ਕੌਰ ਸੂਚ
- ਕਸ਼ਮੀਰਾ ਸਿੰਘ (ਪ੍ਰੋ.) U.S.A.
- ਕੁਲਦੀਪ ਸਿੰਘ ਗੜਗੱਜ
- ਕਰਮਜੀਤ ਸਿੰਘ (ਚੰਡੀਗੜ੍ਹ)
- ਕੁਲਬੀਰ ਸਿੰਘ (ਪ੍ਰੋ.(
- ਕੁਲਜੀਤ ਖੋਸਾ
- ਕਰਨੈਲ ਸਿੰਘ ਪੰਜੋਲੀ
- ਕਮਲ ਜੀਤ ਸਿੰਘ
- ਕੰਵਲਪਾਲ ਸਿੰਘ , ਕਾਨਪੁਰ
- ਕੁਲਵੰਤ ਸਿੰਘ ਲੋਹਗੜ
- ਗਿਆਨੀ ਕੇਵਲ ਸਿੰਘ
- ਕੁਲਵੰਤ ਸਿੰਘ (USA)
- ਖੁਸ਼ਵੰਤ ਸਿੰਘ
- ਕੁਲਵੰਤ ਸਿੰਘ ਟਿੱਬਾ
- ਖ਼ਾਲਸਾ ਨਿਊਜ਼
- Dr. Kamal Sooch
- ਗਿ: ਕੁਲਦੀਪ ਸਿੰਘ Virginia
- Karminder Singh
- ਕੁਲਵੰਤ ਸਿੰਘ ਢੇਸੀ
- ਕੰਵਰ ਰੰਵੀਰ ਸਿੰਘ (ਡਾਕਟਰ)
- ਮਨਪ੍ਰੀਤ ਸਿੰਘ ਦਿੱਲੀ
- ਮੇਜਰ ਸਿੰਘ
- ਮਨਵਿੰਦਰ ਸਿੰਘ ਗਿਆਸਪੁਰ (ਇੰਜ)
- ਮਨਜਿੰਦਰ ਪਾਲ ਕੌਰ
- ਮੋਹਨ ਸਿੰਘ (ਹੋਮੇਓਪੈਥ )
- ਮਨਦੀਪ ਖੁਰਮੀ ਹਿਮਤ੍ਪੁਰਾ (ਲੰਦਨ)
- ਮਜਿੰਦਰ ਪਾਲ ਕੌਰ
- ਮਨਪ੍ਰੀਤ ਸਿੰਘ ਲਿੱਟਾ
- ਨ . ਸਿੰਘ
- ਮੇਜਰ ਸਿੰਘ ਬੁਢਲਾਡਾ
- Mike Ghouse
- ਮਿੰਟੂ ਬਰਾੜ
- ਮਨਮੀਤ ਸਿੰਘ ਕਾਨਪੁਰ
- ਮਹਿਤਾਬ ਸਿੰਘ ਮੋਗਾ
- Mohan Singh Homeopath
- ਮਨਜੀਤ ਸਿੰਘ ਔਜਲਾ
- ਭਾਈ ਮਹਿੰਦਰ ਸਿੰਘ ਖਾਲਸਾ
- ਮਨਜਿੰਦਰ ਸਿੰਘ ਸਰੌਦ
- ਮਨੋਹਰ ਸਿੰਘ ਪੁਰੇਵਾਲ
- ਮਨਪ੍ਰੀਤ ਸਿੰਘ ਫੈਂਸਰ
- ਮਨਦੀਪ ਸਿੰਘ ਵਰਨਨ
- ਡਾ. ਮਨਮੋਹਨ ਸਿੰਘ, ਆਈ.ਏ.ਐਸ. (ਰਿਟਾ.)
- ਮੱਖਣ ਪੁਰੇਵਾਲ
- ਨਿਰਮਲ ਸਿੰਘ ਕੰਧਾਲਵੀ
- ਨਰਿੰਦਰਜੀਤ ਕੌਰ
- ਨਰਿੰਦਰ ਪਾਲ ਸਿੰਘ ਸਲੂਜਾ
- ਨਰਿੰਦਰ ਪਾਲ ਸਿੰਘ ਸਲੂਜਾ
- ਨਿਰਮਲ ਸਿੰਘ ਹੰਸਪਾਲ, ਜਰਮਨੀ
- Nanak Singh Nishter
- ਨਿਰਮਲ ਸਿੰਘ ਸੁਰ ਸਿੰਘ
- ਨਰਿੰਦਰ ਸਿੰਘ ਕਪੂਰ
- ਨਿਰਮਲ ਸਿੰਘ ਕੰਧਾਲਵੀ
- ਨਵਦੀਪ ਪਾਲ ਸਿੰਘ ਜੰਮੂ
- ਨਿੰਦਰ ਘੁਗਿਆਣਵੀ
- ਨਿੰਦਰ ਘੁਗਿਆਣਵੀ
- ਨਿਰੰਜਨ ਸਿੰਘ
- ਨਿਮਰਤ ਕੌਰ
- ਨਰਿੰਦਰ ਪਾਲ ਸਿੰਘ (ਆਸਟ੍ਰੇਲੀਆ)
- ਨਛੱਤਰ ਸਿੰਘ ਥਿੰਦ, ਐਡਵੋਕੇਟ
- ਬੀਬੀ ਨਿਰ੍ਪ੍ਰੀਤ ਕੌਰ
- ਨਵਦੀਪ ਕੌਰ
- ਨਰਿੰਦਰ ਪਾਲ ਸਿੰਘ
- ਲਖਵਿੰਦਰ ਸਿੰਘ ਗੰਭੀਰ ਕਥਾਵਾਚਕ
- ਲਖਵਿੰਦਰ ਸਿੰਘ ਕੋਹਾੜ
-
ਲੇਖਕ(P-T)
- Dr Rajwant Singh
- ਰਾਮ ਸਿੰਘ ਉਤਰਾਖੰਡ
- ਰਾਮ ਸਿੰਘ ਉਤਰਾਖੰਡ
- ਪ੍ਰਭਦੀਪ ਸਿੰਘ (ਟਾਈਗਰ ਜਥਾ)
- ਪਰਮ ਜੀਤ ਸਿੰਘ
- ਪੰਡਿਤ ਰਾਓ ਧਰੇਨੰਵਰ
- ਪੰਥਪ੍ਰੀਤ ਸਿੰਘ
- ਪ੍ਰਭਜੀਤ ਸਿੰਘ ਜੀਤੀ
- ਪਰਮਜੀਤ ਸਿੰਘ ਸੇਖੋਂ
- ਪਰਮਜੀਤ ਸਿੰਘ ਭਿਓਰਾ
- ਪਰਵਿੰਦਰ ਜੀਤ ਸਿੰਘ (ਫਗਵਾੜਾ)
- ਪ੍ਰੋ. ਦਰਸ਼ਨ ਸਿੰਘ ਖਾਲਸਾ
- ਪਲਵਿੰਦਰ ਕੌਰ ਮਾਨੋਚਾਹਲ
- ਡਾ. ਪਿਆਰਾ ਲਾਲ ਗਰਗ
- ਪ੍ਰਭਜੀਤ ਸਿੰਘ ‘ਧਵਨ’
- ਪਰਮਜੀਤ ਸਿੰਘ ਸਮਰਾ
- Pieter Friedrich
- ਪਰਵਿੰਦਰ ਕੌਰ
- ਪਰਵਿੰਦਰ ਕੌਰ, ਉਤ੍ਰਾਖੰਡ
- ਪ੍ਰੇਮ ਸਿੰਘ ਕਲਸੀ
- ਪਰਮਜੀਤ ਸਿੰਘ ਉਤਰਾਖੰਡ
- ਪ੍ਰਿਤਪਾਲ ਸਿੰਘ, ਉਤਰਾਖੰਡ
- ਪਰਵਿੰਦਰ ਸਿੰਘ ਖਾਲਸਾ (ਪ੍ਰਿੰ )
- ਪਰਵਿੰਦਰ ਸਿੰਘ ਖਾਲਸਾ
- ਪਰਮਜੀਤ ਕੌਰ
- ਰਾਜਾ ਸਿੰਘ ਮਿਸ਼ਨਰੀ
- ਰਘੁਬੀਰ ਸਿੰਘ ਢਿੱਲੋਂ , ਚੰਡੀਗੜ੍ਹ
- ਰਾਜਿੰਦਰ ਸਿੰਘ , ਖਾਲਸਾ ਪੰਚਾਇਤ
- ਰਜਿੰਦਰ ਸਿੰਘ ਪੁਰੇਵਾਲ
- ਰੇਣੁਕਾ ਸਰਬਜੀਤ ਸਿੰਘ
- ਰਾਜਵੰਤ ਸਿੰਘ (ਡਾਕਟਰ)
- ਭਾਈ ਰਜਿੰਦਰ ਸਿੰਘ ‘ਰਾਜਨ’
- ਰਵਿੰਦਰ ਸਿੰਘ
- ਰਾਜਵਿੰਦਰ ਸਿੰਘ ਚਿੱਟੀ
- ਰਣਜੀਤ ਸਿੰਘ ਦਮਦਮੀ ਟਕਸਾਲ
- Ranvir Singh
- ਰਜਿੰਦਰ ਸਿੰਘ ਦੀਪ ਸਿੰਘ ਵਾਲਾ
- ਰਾਮ ਲਾਜ ਸਿੰਘ
- ਰਾਮ ਸਿੰਘ ਗਰੇਵਜ਼ੈਂਡ
- ਰਾਜਵੰਤ ਸਿੰਘ
- ਆਰ.ਐਸ.ਸੋਢੀ (ਜਸਟਿਸ)
- ਰਘਬੀਰ ਸਿੰਘ ਮਾਨਾਂਵਾਲੀ
- ਸਤਪਾਲ ਸਿੰਘ ਦੁਗਰੀ
- ਸੁਖਜੀਤ ਸਿੰਘ ਕਪੂਰਥਲਾ
- Soroor Ahmid
- ਸਤਨਾਮ ਸਿੰਘ ਜੌਹਲ
- ਸੁਰਿੰਦਰ ਕੌਰ ਕੰਬੋਜ
- ਸੁਖਵਿੰਦਰ ਜੀਤ ਸਿੰਘ
- ਸ਼ਿਵਤੇਗ ਸਿੰਘ (ਗਿਆਨੀ)
- Sikh Missionary College Toronto
- ਸੁਰਜੀਤ ਕੌਰ ਸੈਕਰਾਮੈਂਟੋ
- ਸਰਵਣ ਔਜਲਾ
- ਸੁਖਦੇਵ ਸਿੰਘ (ਇੰਜੀ.)
- ਸੁਰਜੀਤ ਸਿੰਘ ਗੋਪੀਪੁਰ
- ਸੰਧਿਆ ਤਿਆਗੀ
- (ਗਿਆਨੀ ਸੰਤੋਖ ਸਿੰਘ)
- ਸੰਤੋਖ ਸਿੰਘ ਗਿਆਨੀ
- ਸਰਬਜੀਤ ਕੌਰ" ਅਲਖਦੇਵਾ
- ਸੰਦੀਪ ਸਿੰਘ ਕਾਫ਼ਰ
- ਸੁਖਜੀਵਨ ਸਿੰਘ (ਸਟਾਕਟਨ)
- ਸੁਰਿੰਦਰ ਸਿੰਘ ਬੈਲਜੀਅਮ
- ਸਰਵਜੀਤ ਸਿੰਘ
- ਸੁਰਿੰਦਰ ਕੌਰ ਨਿਹਾਲ
- ਸਰਦਾਰ ਜਪ ਸਿੰਘ
- ਸਿਮਰਨ ਜੀਤ ਸਿੰਘ ਮਾਨ
- ਸਰਬਜੀਤ ਸਿੰਘ ਦਿੱਲੀ
- ਸੁਖਵਿੰਦਰ ਸਿੰਘ ਤੇਜਾ
- ਸੁਖਵਿੰਦਰ ਸਿੰਘ ਤੇਜਾ
- ਸੁਖਵਿੰਦਰ ਸਿੰਘ ਤੇਜਾ
- ਸੁਖਵਿੰਦਰ ਸਿੰਘ ਤੇਜਾ
- Sukhminderpal Singh Grewal
- Sukhminderpal Singh Grewal
- Sukhminderpal Singh Grewal
- ਸੁਖਵਿੰਦਰ ਕੌਰ ‘ਹਰਿਆਓ’
- ਸੁਰਜੀਤ ਗਗ
- ਸੁਰਿੰਦਰ ਸਿੰਘ ,ਖ਼ਾਲਸਾ ਨਿਊਜ਼ ਟੀਮ
- ਸੁਰਿੰਦਰ ਸਿੰਘ ਖ਼ਾਲਸਾ ਨਿਊਜ਼ ਟੀਮ
- Surinderjit Singh
- ਸੁਖਜੀਤ ਸਿੰਘ ਕਪੂਰਥਲਾ
- ਸਵਰਨ ਸਿੰਘ ਟਹਿਣਾ
- ਸੁਖਜੀਤ ਪਾਲ ਸਿੰਘ
- ਪ੍ਰਿ. ਗਿ. ਸੁਰਜੀਤ ਸਿੰਘ ਸਿੱਖ ਮਿਸ਼ਨਰੀ
- ਡਾ: ਸਰਬਜੀਤ ਸਿੰਘ
- ਸਿਫ਼ਰਨਵੀਸ
- ਸੁਰਿੰਦਰ ਸਿੰਘ ਕੰਵਰ,ਐਡਵੋਕੇਟ
- ਸੁਰਿੰਦਰ ਸਿੰਘ ਖਾਲਸਾ
- ਸੰਦੀਪ ਕੌਰ
- ਰੋਜ਼ਾਨਾ ਸਪੋਕਸਮੈਨ
- ਸੁੱਖਦੀਪ ਸਿੰਘ
- ਐਡਵੋਕੇਟ ਸਰਬਜੀਤ ਸਿੰਘ
- ਸਰਬਜੀਤ ਸਿੰਘ ਧੂੰਦਾ
- ਸਾਵਣ ਸਿੰਘ
- ਗਿਆਨੀ ਸੰਤੋਖ ਸਿੰਘ
- ਸ਼ਬਦ ਪ੍ਰੀਤ ਕੌਰ
- ਸਿਮਰਨਜੀਤ ਕੌਰ
- ਸੰਦੀਪ ਸਿੰਘ ਤੇਜਾ
- ਸੁਖਦੇਵ ਸਿੰਘ ਭੌਰ
- ਸਤਿਨਾਮ ਸਿੰਘ ਮੌਂਟਰੀਆਲ
- ਪ੍ਰਿੰਸੀਪਲ ਸੁਰਿੰਦਰ ਸਿੰਘ, ਅਨੰਦਪੁਰ ਸਾਹਿਬ
- ਸੁਖਦੇਵ ਸਿੰਘ
- ਸੁਖਵਿੰਦਰ ਸਿੰਘ ਦਦੇਹਰ
- ਪ੍ਰੋ: ਸਵਰਨ ਜੀਤ ਕੌਰ ਗਰੇਵਾਲ
- ਭਾਈ ਸਰਬਜੀਤ ਸਿੰਘ ਢੋਟੀਆਂ
- ਸਰਬਜੀਤ ਸਿੰਘ ਘੁਮਾਣ
- ਸਰਬਜੀਤ ਸਿੰਘ (ਐਡਵੋਕੇਟ)
- ਸਰਬਜੋਤ ਸਿੰਘ ਦਿਲੀ
- ਸੁਰਿੰਦਰ ਸਿੰਘ ਸੋਨੀ
- ਸਰਬਜੋਤ ਸਿੰਘ ਦਿੱਲੀ
- ਸਿਖ ਮਿਸ਼ਨਰੀ ਕਾਲਜ (ਲੁਧਿਆਣਾ)
- ਸਰਵਜੀਤ ਸਿੰਘ ਸੈਕਰਾਮੈਂਟੋ
- ਸਰਦਾਰਾ ਸਿੰਘ ਜੋਹਲ
- ਸੁਰਜਨ ਸਿੰਘ
- ਸਤਿੰਦਰਜੀਤ ਸਿੰਘ
- ਸੁਕ੍ਰਿਤ ਕੌਰ
- ਤਰੁਣ ਸਿੰਘ
- ਤਾਰਿਕ ਕਿਫਾਇਤਉਲਾ
- ਤਰਲੋਕ ਸਿੰਘ ‘ਹੁੰਦਲ’
- ਤਰਸੇਮ ਸਿੰਘ (ਦਿਲੀ)
- ਤਤ ਗੁਰਮਤਿ ਪਰਿਵਾਰ
- ਤਜਿੰਦਰ ਸਿੰਘ ਸਰਨ
- ਤਰਲੋਚਨ ਸਿੰਘ ਦੁਪਾਲਪੁਰ
- ਠਾਕੁਰ ਦਲੀਪ ਸਿੰਘ
- ਤਰਸੇਮ ਬਸ਼ਰ
- ਤਰਲੋਚਨ ਸਿੰਘ, ਸਾਬਕਾ ਚੈਅਰਮੈਨ ਘੱਟ ਗਿਣਤੀ ਕਮਿਸ਼ਨ
- Tridivesh Singh Maini
- ਤੇਜਿੰਦਰ ਕੌਰ ਥਿੰਦ ਤੇ ਡਾ: ਬਲਵਿੰਦਰ ਸਿੰਘ ਥਿੰਦ
- ਤੇਜਿੰਦਰ ਪਾਲ ਸਿੰਘ,
- ਤ੍ਰ੍ਬੇਦੀ ਸਿੰਘ
- ਲੇਖਕ(U-Z)
- ਖ਼ਬਰਾਂ ਅਤੇ ਸਰਗਰਮੀਆ
- ਸਿੱਖ ਇਤਿਹਾਸ
- ਵੀਡਿਓ (Video Gallery)
- ਫੋਟੋਆਂ (Image Gallery)
- ਕੁਝ ਸਵਾਲ
- ਕੀ ਤੁਸੀ ਜਾਣਦੇ ਹੋ?
- ਗ੍ਰੰਥੀ ਕੀਰਤਨੀ ਜਥੇ ਅਤੇ ਪ੍ਰਚਾਰਕ
ਤੁਹਾਡੀ ਰਾਇ
New Directory Entries
ਇੰਦਰਜੀਤ ਸਿੰਘ ਕਾਨਪੁਰ
ਏਕੋ ਸ਼ਬਦ ਵੀਚਾਰੀਐ ਅਵਰ ਤਆਗੈ ਆਸ ll
Page Visitors: 2997
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.