ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਬੇਅਰਥ ਬਰਬਾਦ ਕੀਤਾ ਜਾਂਦਾ, ਗੋਲਕ ਦਾ ਪੈਸਾ !
ਬੇਅਰਥ ਬਰਬਾਦ ਕੀਤਾ ਜਾਂਦਾ, ਗੋਲਕ ਦਾ ਪੈਸਾ !
Page Visitors: 2790

ਬੇਅਰਥ ਬਰਬਾਦ ਕੀਤਾ ਜਾਂਦਾ, ਗੋਲਕ ਦਾ ਪੈਸਾ !
ਆਹ ਵੇਖੋ ਜਿਸ ਕੌਮ ਦੇ ਬੰਦੇ ਭੁੱਖੇ ਖੁਦਕੁਸ਼ੀਆਂ ਕਰਦੇ ਪਏ ਨੇ ਉਹ ਕੌਮ ਦੇ ਬੰਦੇ ਸਿਰਫ ਦਰਬਾਰ ਸਾਹਿਬ ਵਿੱਚ ਹੀ 1000 ਕਰੋੜ ਦਾ ਮੱਥਾ ਟੇਕ ਆਂਉਦੇ ਨੇ । ਸ਼ਰਮ ਆਉਣੀ ਚਾਹੀਦੀ ਹੈ ਐਸੀ ਚੋਚ ਅਤੇ ਮਾਨਸਿਕਤਾ ਤੇ । ਜੇੜ੍ ਬੰਦਾ ਕੌਮ ਅਤੇ ਪੰਥ ਦਾ ਸੱਕਾ ਨਹੀ , ਉਸ ਦਾ ਦਿੱਤਾ ਦਾਨ ਵੀ ਪਾਪ ਹੈ ।
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ
॥੧॥ ਅੰਕ 1245
. Wisdom which leads to arguments is not called wisdom.
Wisdom leads us to serve our Lord and Master;
through wisdom, honor is obtained Wisdom does not come by reading textbooks;
wisdom inspires us to give in charity.
Inderjit Singh Kanpur
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.