ਕੈਟੇਗਰੀ

ਤੁਹਾਡੀ ਰਾਇ

New Directory Entries


ਚੰਦੀ ਅਮਰ ਜੀਤ ਸਿੰਘ
ਕੀਤਾ ਲੋੜੀਐ ਕੰਮੁ ਸੁ ਹiਰ ਪiਹ ਆਖੀਐ ॥ (ਭਾਗ 10)
ਕੀਤਾ ਲੋੜੀਐ ਕੰਮੁ ਸੁ ਹiਰ ਪiਹ ਆਖੀਐ ॥ (ਭਾਗ 10)
Page Visitors: 3

   ਕੀਤਾ ਲੋੜੀਐ ਕੰਮੁ ਸੁ i i ਆਖੀਐ ॥ (ਭਾਗ 10)        

     ਨਾਨਕ ਹੰਦਾ ਛਤ੍ਰ ਸਿir ਉਮਤਿ ਹੈਰਾਣੁ ॥

     ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥

     ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥6

      ਤੀਜੇ ਨਾਨਕ ਜੀ ਦੇ ਸਿਰ ਉੱਤੇ ਪਹਿਲੇ ਨਾਨਕ ਜੀ ਵਾਲਾ ਛਤਰਵੇਖ ਕੇ ਸੰਗਤ ਹੈਰਾਨ ਹੋ ਰਹੀ ਹੈ। ਪੋਤਰਾਰਾਜਾ ਅਮਰਦਾਸਤੀਜਾ ਨਾਨਕ ਵੀ ਮੰਨਿਆ- ਪਰਮੰਨਿਆ ਰਾਜਾ ਹੈਕਿਉਂਕਿ ਉਹ ਵੀ ਪਹਿਲੇ ਨਾਨਕ ਅਤੇ ਦੂਸਰੇ ਨਾਨਕ ਵਰਗਾ ਹੀ ਹੈਇਸ ਦੇ ਮੱਥੇ ਉੱਤੇ ਵੀ ਉਹੀ ਨੂਰ ਹੈਇਸ ਦਾ ਵੀ ਉਹੀ ਤਖਤ ਹੈਉਹੀ ਦਰਬਾਰ ਹੈਜੋ ਪਹਿਲੇ ਅਤੇ ਦੂਸਰੇ ਨਾਨਕ ਜੀ ਦਾ ਸੀ ।6 ।   

     ਧੰਨੁ ਧੰਨੁ ਰਾਮਦਾਸ ਗੁਰੁ ਜਿi ਸਿiਰਆ ਤਿਨੈ ਸਵਾਰਿਆ ॥

     ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥

     ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥

      ਹੇ ਰਾਜਾ ਰਾਮਦਾਸਗੁਰੁਪਰਮਾਤਮਾ ਧੰਨ ਹੈਪਰਮਾਤਮਾ ਧੰਨ ਹੈਜਿਸ ਅਕਾਲ-ਪੁਰਖ ਨੇ ਰਾਜਾ ਰਾਮਦਾਸ ਨੂੰ ਪੈਦਾ ਕੀਤਾਓਸੇ ਨੇ ਉਸ ਨੂੰ ਸਵਾਰਿਆਂ ਵੀਸੋਹਣਾ ਵੀ ਬਣਾਇਆ। ਇਹ ਇਕ ਪੂਰੀ ਕਰਾਮਾਤ ਹੋਈ ਹੈ ਕਿ ਸਿਰਜਣਹਾਰ ਨੇ ਆਪਆਪਣੇ ਆਪ ਨੂੰ ਉਸ ਵਿਚ ਟਿਕਾਇਆ ਹੈ। ਸਭ ਸਿੱਖਾਂ ਅਤੇ ਸੰਗਤਾਂ ਨੇ ਉਸ ਨੂੰ ਅਕਾਲ-ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।

     ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥

     ਜਿਨ੍I ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥

     ਲਬੁ ਲੋਭੁ ਕਾਮੁ Roਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥

     ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥

      ਹੇ ਪ੍ਰਭੂਤੂੰ ਸਦਾ ਕਾਇਮ ਰਹਣ ਵਾਲਾ ਹੈਂਤੈਨੂੰ ਤੋਲਿਆ ਨਹੀਂ ਜਾ ਸਕਦਾਤੇਰੇ ਗੁਣ ਗਿਣੇ ਨਹੀਂ ਜਾ ਸਕਦੇਤੂੰ ਇਕ ਐਸਾ ਸਮੁੰਦਰ ਹੈਂਜਿਸ ਦੀ ਹਾਥ ਨਹੀਂ ਪਾਈ ਜਾ ਸਕਦੀਪਾਰਲੇ ਤੇ ਉਰਲੇ ਕੰਢੇ ਦਾ ਅੰਤ ਨਹੀਂ ਪੈ ਸਕਦਾ। ਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈਤੂੰ ਉਨ੍ਹਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈਉਨ੍ਹਾਂ ਦੇ ਅੰਦਰੋਂ ਤੂੰ ਲੱਬਲੋਭਕਾਮਕ੍ਰੋਧਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ।
 
ਹੇ ਪ੍ਰਭੂਮੈਂ ਸਦਕੇ ਹਾਂ ਉਸ ਥਾਂ ਤੋਂਜਿੱਥੇ ਤੂੰ ਵੱਸਿਆ। ਤੇਰੀ ਸੰਗਤ ਸਦਾ ਅਟੱਲ ਹੈ।   

     ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥

     ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥7

      ਹੇ ਪ੍ਰਭੂਤੂੰ ਹੀ ਨਾਨਕ ਹੈਂਤੂੰ ਹੀ ਲਹਿਣਾ ਹੈਂ. ਮੈਂ ਤੈਨੂੰ ਹੀ ਅਮਰਦਾਸ ਮੰਨਿਆ ਹੈ। ਜਿਸ ਕਿਸੇ ਨੇ ਗੁਰੁਪਰਮਾਤਮਾ ਨੂੰ ਜਾਣਿਆ ਹੈਓਸੇ ਦਾ ਮਨ ਟਿਕਾਣੇ ਆ ਗਿਆ ਹੈ ।7

    ਚੰਦੀ ਅਮਰ ਜੀਤ ਸਿੰਘ   (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.