ਖ਼ਬਰਾਂ
ਕੈਨੇਡਾ ਪੁਲਿਸ ਵੱਲੋਂ 100 ਕਿਲੋ ਕੋਕੀਨ ਸਮੇਤ ਦੋ ਪੰਜਾਬੀ ਗ੍ਰਿਫਤਾਰ, ਿੲੱਕ ਔਰਤ ਵੀ ਸ਼ਾਮਿਲ
Page Visitors: 2419
ਕੈਨੇਡਾ ਪੁਲਿਸ ਵੱਲੋਂ 100 ਕਿਲੋ ਕੋਕੀਨ ਸਮੇਤ ਦੋ ਪੰਜਾਬੀ ਗ੍ਰਿਫਤਾਰ, ਿੲੱਕ ਔਰਤ ਵੀ ਸ਼ਾਮਿਲ
By : ਬਾਬੂਸ਼ਾਹੀ ਬਿਊਰੋ
Saturday, Dec 09, 2017 10:44 PM
-
ਟੋਰਾਂਟੋ, 9 ਦਿਸੰਬਰ 2017
ਕੈਨੇਡਾ ਪੁਲਿਸ ਵੱਲੋਂ ਕੋਕੀਨ ਸਮਗਲਿੰਗ ਦੇ ਦੋਸ਼ਾਂ ਹੇਠ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨਾਂ ਪਾਸੋਂ 100 ਕਿਲੋ ਕੋਕੀਨ ਬਰਾਮਦ ਕੀਤੀ ਹੋਈ ਹੈ ।
ਕੈਨੇਡਾ ਪੁਲਿਸ ਵੱਲੋਂ ਗੁਰਮਿੰਦਰ ਸਿੰਘ (31) ਤੇ ਕਿਰਨਦੀਪ ਕੌਰ (28) ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਟਰੱਕ ਵਿੱਚ ਦੱਖਣੀ ਐਲਬਰਟਾ ਦਾ ਬਾਰਡਰ ਟੱਪ ਰਹੇ ਸਨ ।
ਗਲੋਬਲ ਨਿਊਜ਼ ਿਰਪੋਰਟ ਮੁਤਾਬਿਕ ਕੈਨੇਡਾ ਪੁਲਿਸ ਵੱਲੋਂ ਿੲਹ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ ਜੋ 2 ਦਿਸੰਬਰ ਨੂੰ ਕੀਤੀ ਗਈ ਸੀ ਪਰ ਵੇਰਵੇ ਸ਼ੁੱਕਰਵਾਰ ਨੂੰ ਰੋਇਲ ਕੈਨੇਡੀਅਨ ਮਾਂਊਟਿਡ ਪੁਲਿਸ ਤੇ ਕੈਨੇਡੀਅਨ ਕਰਾਸ ਬਾਰਡਰ ਸਰਵਿਸ ਏਜੰਸੀ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤੇ ਗਏ ਹਨ ।
....................
Comment:- Shame on such, So called SIKHS
Amar Jit Singh Chandi