ਖ਼ਬਰਾਂ
‘ਆਪ’ ਵੱਲੋਂ ਦਿੱਲੀ ਨਿਗਮ ਚੋਣਾਂ ਮੁਲਤਵੀ ਕਰਨ ਦੀ ਮੰਗ
Page Visitors: 2469
‘ਆਪ’ ਵੱਲੋਂ ਦਿੱਲੀ ਨਿਗਮ ਚੋਣਾਂ ਮੁਲਤਵੀ ਕਰਨ ਦੀ ਮੰਗ
Posted On 14 Apr 2017
ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਵੀਵੀਪੈਟ ਵੋਟਿੰਗ ਮਸ਼ੀਨਾਂ ਦਾ ਬੰਦੋਬਸਤ ਨਹੀਂ ਹੋ ਜਾਂਦਾ ਤਦ ਤੱਕ ਦਿੱਲੀ ਨਿਗਮ ਚੋਣਾਂ ਇੱਕ ਜਾਂ ਦੋ ਮਹੀਨੇ ਲਈ ਮੁਲਤਵੀ ਕਰ ਦਿੱਤੀਆਂ ਜਾਣ। ਸ੍ਰੀ ਕੇਜਰੀਵਾਲ ਨੇ ਅੱਜ ਦਿੱਲੀ ਦੇ ਚੋਣ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ।