ਖ਼ਬਰਾਂ
ਜੇ.ਐਨ.ਯੂ. ਇਕ ਵਾਰ ਫਿਰ ਵਿਵਾਦਾਂ ‘ਚ
Page Visitors: 2536
ਜੇ.ਐਨ.ਯੂ. ਇਕ ਵਾਰ ਫਿਰ ਵਿਵਾਦਾਂ ‘ਚ
Posted On 03 Mar 2017
ਲੱਗੇ ਕਸ਼ਮੀਰ ਦੀ ਆਜ਼ਾਦੀ ਦੇ ਪੋਸਟਰ, ਤਣਾਅ
ਨਵੀਂ ਦਿੱਲੀ, 3 ਮਾਰਚ (ਪੰਜਾਬ ਮੇਲ)- ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇਕ ਵਾਰ ਫਿਰ ਵਿਵਾਦਾਂ ‘ਚ ਆ ਗਈ ਹੈ। ਯੂਨੀਵਰਸਿਟੀ ਕੈਂਪਸ ਦੇ ਅੰਦਰ ਕਸ਼ਮੀਰ ਦੀ ਆਜ਼ਾਦੀ ਵਾਲੇ ਪੋਸਟਰ ਲਗਾਏ ਗਏ ਹਨ। ਜਿਸ ਨਾਲ ਕੈਂਪਸ ਅੰਦਰ ਤਣਾਅ ਪਾਇਆ ਜਾ ਰਿਹਾ ਹੈ। ਪੋਸਟਰ ‘ਚ ਕਸ਼ਮੀਰ ਦੀ ਤੁਲਨਾ ਫਿਲਸਤੀਨ ਨਾਲ ਕੀਤੀ ਗਈ ਹੈ।