ਖ਼ਬਰਾਂ
ਹਿੰਦੂ ਅੱਤਵਾਦ ਸੰਬੰਧੀ ਬਿਆਨ ਨੂੰ ਲੈ ਕੇ ਸ਼ਿੰਦੇ ਵਿਰੁੱਧ ਪਰਚਾ ਦਰਜ਼
Page Visitors: 2514
ਹਿੰਦੂ ਅੱਤਵਾਦ ਸੰਬੰਧੀ ਬਿਆਨ ਨੂੰ ਲੈ ਕੇ ਸ਼ਿੰਦੇ ਵਿਰੁੱਧ ਪਰਚਾ ਦਰਜ਼
ਮਥੁਰਾ, 4 ਫਰਵਰੀ -ਕੇਂਦਰੀ ਗ੍ਰਹਿ ਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ ਦੇ ਖਿਲਾਫ ਹਿੰਦੂ ਅ¤ਤਵਾਦ ਸੰਬੰਧੀ ਉਨ੍ਹਾਂ ਦੇ ਬਿਆਨ ‘ਤੇ ਇਕ [1]ਅਦਾਲਤ ‘ਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੁ¤ਖ ਜ¤ਜ ਡੀ. ਡੀ. ਓਝਾ ਦੀ ਅਦਾਲਤ ‘ਚ ਸ਼ਨੀਵਾਰ ਨੂੰ ਦਰਜ ਕੀਤਾ ਗਿਆ। ਸ਼ਿਕਾਇਤ ਕਰਤਾ ਵਿਜੇ ਬਹਾਦੁਰ ਸਿੰਘ ਦੇ ਵਕੀਲ ਸਾਹਿਬ ਸਿੰਘ ਦੇਸ਼ਾਵਰ ਨੇ ਕਿਹਾ ਕਿ ਸ਼ਿਕਾਇਤ ‘ਤੇ ਦਲੀਲਾਂ ਦੀ ਸੁਣਵਾਈ ਲਈ ਅਦਾਲਤ ਨੇ 12 ਫਰਵਰੀ ਦੀ ਤਾਰੀਖ ਤੈਅ ਕੀਤੀ ਹੈ। ਆਰ. ਐਸ. ਐਸ. ਮੈਂਬਰ ਵਿਜੇ ਬਹਾਦੁਰ ਸਿੰਘ ਨੇ ਕਾਂਗਰਸ ਦੇ ਜੈਪੁਰ ਚਿੰਤਨ ਸ਼ਿਵਰ ‘ਚ 12 ਫਰਵਰੀ ਨੂੰ ਗ੍ਰਹਿ ਮੰਤਰੀ ਵਲੋਂ ਦਿ¤ਤੇ ਗਏ ਬਿਆਨ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਖਾਇਆ ਸੀ